ਯੂ. ਬੀ. ਸੀ. ਇੰਟਰਕਲਚਰਲ ਔਨਲਾਈਨ ਹੈਲਥ ਨੈਟਵਰਕ (ਆਈਕੌਨ) ਪੇਸ਼ ਕਰਦਾ ਹੈ: ਤੁਹਾਡੀ ਸਿਹਤ ਜਾਣਕਾਰੀ ਨੂੰ ਆਨਲਈਨ ਕਿਵੇਂ ਪ੍ਰਾਪਤ ਕਰਨਾ
ਸਪੀਕਰ: ਹਰਿਲੀਨ ਚੋਹਾਨ, ਕਲੀਨਿਕਲ ਫਾਰਮਾਸਿਸਟ
ਤਰੀਕ: ਸ਼ਨੀਵਾਰ, ਫਰਵਰੀ 15, 2025
ਸਮਾਂ: 10 ਵਜੇ ਤੋਂ ਦੁਪਹਿਰ 12 ਵਜੇ ਤੱਕ
ਜਗ੍ਹਾ: Sri Guru Singh Sabha Gurdwara (8115 132 St, Surrey, B.C.)
ਭਾਸ਼ਾ: ਪੰਜਾਬੀ ਵਿੱਚ ਦਿੱਤਾ ਜਾਵੇਗਾ
ਮੁਫ਼ਤ, ਵਿਅਕਤੀਗਤ ਤੌਰ ‘ਤੇ
Community Partner: OPTIONS
ਇਸ ਬਾਰੇ ਹੋਰ ਜਾਣੋ:
-
ਤੁਹਾਡੀ ਨਿੱਜੀ ਸਿਹਤ ਜਾਣਕਾਰੀ ਕੀ ਹੈ ਅਤੇ ਤੁਸੀਂ ਇਹ ਕਿਵੇਂ ਇਹਆਨਲਾਈਨ ਪ੍ਰਾਪਤ ਕਰ ਸਕਦੇ ਹੋ
-
ਤੁਹਾਡੀ ਆਨਲਾਈਨ ਨਿੱਜੀ ਸਿਹਤ ਜਾਣਕਾਰੀ ਦੀ ਰਖਿਆ ਕਿਵੇਂ ਰੱਖੀ ਜਾਂਦੀ
-
ਹੈਲਥ ਗੇਟਵੇ ਦੇ ਨਾਲ ਜਾਣ-ਪਛਾਣ ਪ੍ਰਾਪਤ ਕਰੋ ਅਤੇ ਸਿੱਖੋ ਕਿ ਇਸ ਨੂੰ ਕਿਵੇਂਵਰਤਿਆ ਜਾ ਸਕਦਾ ਹੈ
ਤਰੀਕ
ਸ਼ਨੀਵਾਰ, ਫਰਵਰੀ 15, 2025
ਸਮਾਂ
(TBC)
ਦਾਖਲਾ
ਮੁਫ਼ਤ
ਫਾਰਮੈਟ
ਇੰਨ-ਪਰਸਨ
ਜਗ੍ਹਾ
ਸ੍ਰੀ ਗੁਰੂ ਸਿੰਘ ਸਾਭਾ ਗੁਰਦੁਆਰਾ
ਪਤਾ
8115 132 St, Surrey, BC
ਭਾਸ਼ਾ
ਪੰਜਾਬੀ