ਹੋਰ

ਅਸੀਂ ਕੌਣ ਹਾਂ

ਆਈਕਾਨ ਕੀ ਹੈ?

This page is also available in Chinese and English

ਇੰਟਰਕਲਚਰਲ ਆਨਲਾਈਨ ਸਿਹਤ ਨੈਟਵਰਕ (iCON) ਇੱਕ ਭਾਈਚਾਰੇ ਦੁਆਰਾ ਚਲਾਈ ਗਈ ਸਿਹਤ ਨੂੰ ਵਧਾਉਣ ਵਾਲੀ ਪਹਿਲ ਹੈ ਜੋ ਮੁਲਟੀਕੁਲਤੁਰਾਲ ਭਾਈਚਾਰਿਆਂ ਲਈ ਲੰਬੇ ਸਮੇਂ ਦੀਆਂ ਬਿਮਾਰੀਆਂ ਦਾ ਪ੍ਰਬੰਧਨ ਬਾਰੇ ਸਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਜਾਣਕਾਰੀ ਪ੍ਰਦਾਨ ਕਰਦੀ ਹੈ| ਈ-ਹੈਲਥ ਦਾ ਇਕ ਨੇਤਾ, iCON ਵੱਖ ਵੱਖ ਸੰਸਥਾਵਾਂ ਦੇ ਨਾਲ ਕੰਮ ਕਰਦਾ ਹੈ ਸਾਂਝੇ ਤੌਰ ਤੇ ਅਤੇ ਮਿਨਸਟਰੀ ਅਵ ਹੈਲਥ ਦੇ ਸਹਿਯੋਗ ਨਾਲ ਬੀ ਸੀ ਵਿਚ ਈ-ਸਿਹਤ ਸਾਖਰਤਾ ਨੂੰ ਵਧਾਉਣ ਲਈ| iCON ਮਰੀਜ਼ਾਂ, ਦੇਖਭਾਲ ਕਰਨ ਵਾਲਿਆਂ ਅਤੇ ਸਿਹਤ ਪੇਸ਼ੇਵਰਾਂ ਨਾਲ ਕੰਮ ਕਰਦਾ ਹੈ ਤਾਂ ਕਿ ਲੋਕ ਬੀ.ਸੀ. ਦੀ ਸਿਹਤ ਸਿਸਟਮ ਨੂੰ ਨੈਵੀਗੇਟ ਕਰ ਸਕਣ ਅਤੇ ਅਸੀਂ ਲੋਕਾਂ ਦੀ ਸਵੈ-ਪ੍ਰਬੰਧਨ ਯਾਤਰਾ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕਰਦੇ ਹਾਂ|

2007 ਤੋਂ, ਆਈਕਾਨ ਨੇ ਚੀਨੀ ਅਤੇ ਪੰਜਾਬੀ ਬੋਲਣ ਵਾਲੇ ਭਾਈਚਾਰਿਆਂ ਨਾਲ ਜਨਤਕ ਸਿਹਤ ਸਮਾਗਮਾਂ ਦੀ ਮੇਜ਼ਬਾਨੀ ਕੀਤੀ ਹੈ ਸਿਹਤ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਜੋ ਭਾਸ਼ਾ ਦੇ ਅਧਾਰ ਤੇ ਉਚਿਤ ਹੈ| ਇਨ੍ਹਾਂ ਭਾਈਚਾਰਿਆਂ ਦੇ ਸਿਹਤ ਪੇਸ਼ੇਵਰ ਸਿਹਤ ਸਿੱਖਿਆ ਪ੍ਰਦਾਨ ਕਰਦੇ ਹਨ ਜੋ ਭਾਈਚਾਰਿਆਂ ਦੀਆਂ ਵੱਖ ਵੱਖ ਸਭਿਆਚਾਰਕ ਲੋੜਾਂ ਦਾ ਸਤਿਕਾਰ ਕਰਦਾ ਹੈ| iCON ਵੈਨਕੂਵਰ ਕੋਸਟਲ ਹੈਲਥ, ਫਸਟ ਨੇਸ਼ਨਜ਼ ਹੈਲਥ ਅਥਾਰਟੀ, ਵੈਨਕੂਵਰ ਆਈਲੈਂਡ ਹੈਲਥ ਅਥਾਰਟੀ ਅਤੇ ਇੰਡੀਜਨੌਸ ਭਾਈਚਾਰੇ ਦੇ ਨਾਲ ਵੀ ਕੰਮ ਕਰਦਾ ਹੈ ਰਵਾਇਤੀ ਤਰੀਕੇ ਨੂੰ ਆਧੁਨਿਕ ਪ੍ਰਾਇਮਰੀ ਅਤੇ ਅਛੁਟੇ (ਘੱਟ ਸਮੇਂ ਲਈ) ਵਾਤਾਵਰਣ ਵਿੱਚ ਮਿਲਾਉਣ ਲਈ|

ਅਸੀਂ ਕੀ ਕਰਦੇ ਹਾਂ

ਇੰਟਰਕਲਚਰਲ ਔਨਲਾਈਨ ਹੈਲਥ ਨੈਟਵਰਕ (iCON), ਡਿਜ਼ੀਟਲ ਐਮਰਜੈਂਸੀ ਮੇਡਿਸਨ ਅਤੇ ਪੇਸ਼ਨਟਸ ਐਜ਼ ਪਾਰਟਨਰਜ਼ ਪ੍ਰੋਗਰਾਮ ਦਾ ਸਾਂਝੀਵਾਲ ਹੈ ਅਤੇ ਬੀ.ਸੀ ਮਿਨਸਟਰੀ ਅਵ ਹੈਲਥ ਦੁਆਰਾ ਫੰਡ ਕੀਤਾ ਗਿਆ ਹੈ।

ਸਾਂਝੀਵਾਲਤਾ ਅਤੇ ਸਹਿਯੋਗ

ਹੋਰ ਪੜ੍ਹਲੋ ਜੀ

ਸਭਿਆਚਾਰਕ ਤਰੀਕੇ ਮੁਤਾਬਕ ਸਿਹਤ ਮਸ਼ਹੂਰੀ ਅਤੇ ਪਹੁੰਚ

ਹੋਰ ਪੜ੍ਹਲੋ ਜੀ

ਮਲਟੀ-ਚੈਨਲ ਸੰਚਾਰ

ਹੋਰ ਪੜ੍ਹਲੋ ਜੀ

ਡਿਜ਼ੀਟਲ ਸਾਖਰਤਾ ਮਰੀਜ਼ ਨੂੰ ਸਵੈ-ਪ੍ਰਬੰਧ ਵਿੱਚ ਸਹਿਯੋਗ ਦੇਣ ਲਈ

ਹੋਰ ਪੜ੍ਹਲੋ ਜੀ

ਪੜਤਾਲ ਅਤੇ ਅਸਰ

ਹੋਰ ਪੜ੍ਹਲੋ ਜੀ

ਮਿਸ਼ਨ

  • ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਤ ਕਰਨਾ
  • ਲੰਮੇ ਸਮਾਂ ਦੀ ਬਿਮਾਰੀ ਨੂੰ ਰੋਕਣਾ
  • ਜਾਣਕਾਰੀ ਅਤੇ ਹੁਨਰਾਂ ਦੇ ਨਾਲ ਮਰੀਜ਼ਾਂ ਨੂੰ ਸ਼ਕਤੀਸ਼ਾਲੀ ਬਣਾਉਣ ਤਾਂਕਿ ਉਹ ਆਪਣੀ ਸਿਹਤ ਦਾ ਪ੍ਰਬੰਧ ਕਰ ਸਕਣ
  • ਸਿਹਤ ਦੀ ਅਸਮਾਨਤਾਵਾਂ ਦੇ ਪਾੜੇ ਨੂੰ ਘਟਾਉਣ
  • ਮਰੀਜ਼ਾਂ ਦੀ ਨੇਵੀਗੇਸ਼ਨ ਅਤੇ ਸਿਹਤ ਸੇਵਾਵਾਂ ਦੀ ਪਹੁੰਚ ਵਿੱਚ ਸੁਧਾਰ ਕਰਨ
  • ਸਿਹਤ ਸੰਭਾਲ ਨੂੰ ਉਤਸ਼ਾਹਤ ਕਰਨਾ ਜੋ ਸਭਿਆਚਾਰਕ ਤੌਰ ‘ਤੇ ਸੰਵੇਦਨਸ਼ੀਲ ਹੈ
  • ਸਵੈ-ਪ੍ਰਬੰਧਨ ਦੇ ਸਮਰਥਨ ਲਈ ਡਿਜੀਟਲ ਸੰਦ ਬਾਰੇ ਜਾਗਰੂਕਤਾ ਪੈਦਾ ਕਰਨਾ

ਮੁੱਲ

ਸਹਿਯੋਗ

ਮਰੀਜ਼-ਕੇਂਦ੍ਰਿਤ ਦੇਖਭਾਲ ਦੀ ਸਹਾਇਤਾ ਲਈ ਇਕੱਠੇ ਕੰਮ ਕਰਨਾ|

ਭਾਈਚਾਰੇ ਨੂੰ ਜਵਾਬ ਦੇਣੇ

ਪ੍ਰੋਗਰਾਮਾਂ ਜੋ ਭਾਈਚਾਰੇ, ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ, ਦੀਆਂ ਜ਼ਰੂਰਤਾਂ ਨੂੰ ਸੰਬੋਧਿਤ ਕਰਦੇ ਹਨ|

ਇਮਾਨਦਾਰੀ

ਸੁਧਾਰ ਅਤੇ ਉੱਤਮਤਾ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਮੁਲਾਂਕਣ|

ਵਿਭਿੰਨਤਾ

ਸਿਹਤ ਦੇਖਭਾਲ ਵਿਚ ਸਭਿਆਚਾਰਕ ਵਿਭਿੰਨਤਾ ਨੂੰ ਅਪਣਾਉਣਾ| ਸਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਸਿਹਤ ਸੰਭਾਲ ਨੂੰ ਉਤਸ਼ਾਹਤ ਕਰਨਾ ਅਤੇ ਸਿਹਤ ਸੰਭਾਲ ਵਿਚ ਖੁੱਲੇ ਸੰਵਾਦ ਨੂੰ ਉਤਸ਼ਾਹਤ ਕਰਨਾ|

ਪ੍ਰਭਾਵ

ਮਰੀਜ਼ਾਂ ਨੂੰ ਸ਼ਕਤੀਸ਼ਾਲੀ ਬਣਾਉਣ ਸਿਹਤ ਦੇ ਬਿਹਤਰ ਨਤੀਜੇ ਪ੍ਰਾਪਤ ਕਰਨ ਲਈ|

ਸਾਡੀ ਟੀਮ

Dr. Kendall Ho, ਏਮ.ਡੀ. ਐਫ.ਆਰ.ਸੀ.ਪੀ.ਸੀ

ਡਾ. ਕੈਂਡਲ ਹੋ, ਐਮ.ਡੀ

ਡਾ: ਗੁਲਜ਼ਾਰ ਚੀਮਾ (Dr. Gulzar Cheema)

ਮੁੱਖ ਮੈਡੀਕਲ ਅਫਸਰ (Chief Medical Officer)

ਬਾਰਬਰਾ ਹੋ (Barbara Ho)

ਮੁੱਖ ਨਰਸਿੰਗ ਅਫਸਰ (Chief Nursing Officer)

ਹਰਲੀਨ ਚੋਹਾਨ

ਕਲਿਨਕਲ ਅਤੇ ਕਲਚਰਲ ਲੀਆਜਨ (Clinical & Cultural Liaison)

Betsy Leimbigler

ਆਈਕੌਨ ਦੀ ਪ੍ਰੋਜੈਕਟ ਮੈਨੇਜਰ (iCON Project Manager)

ਐਲੈਕਸ ਫੰਗ (Alex Fung)

iCON Evaluation Analyst

Clair Wang

Work Learn Student - Communications Associate

Jamie Lam

Work Learn Student - Community Engagement Associate

ਜੈਮੀ ਵਾਂਡੇਨ ਬਰੂਕ (Jamie Vanden Broek)

Project Coordinator

Jo-Anne Rockwood

ਈਵੈਂਟ ਕੋਆਰਡੀਨੇਟਰ (Event Coordinator)

Karen Chan

ਖੋਜ ਸਹਾਇਕ (Research Assistant)

Khushi Daryani

Work Learn Student - Communications Associate

Minika Chu

Marketing & Communications Coordinator

Pooja Ramachandran

ਖੋਜ ਸਹਾਇਕ (Research Assistant)

Simran Dhaliwal

ਖੋਜ ਸਹਾਇਕ (Research Assistant)