ਹੋਰ

ਇੰਟਰਕਲਚਰਲ ਔਨਲਾਈਨ ਸਿਹਤ ਨੈਟਵਰਕ

ਇੰਟਰਕਲਚਰਲ ਔਨਲਾਈਨ ਹੈਲਥ ਨੈਟਵਰਕ (iCON) ਦੀ ਵੈਬਸਾਈਟ ਤੇ ਤੁਹਾਡਾ ਸੁਆਗਤ ਹੈ! iCON ਭਰੋਸੇਯੋਗ ਜਾਣਕਾਰੀ, ਸਰੋਤ, ਅਤੇ ਮਰੀਜ਼ਾਂ ਦੇ ਸਹਿਯੋਗ ਲਈ ਸਰੋਤ ਅਤੇ ਨੈਟਵਰਕ ਦਾ ਜਰੀਆ ਹੈI iCON ਪਰਿਵਾਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਲਈ ਲੰਬੇ ਸਮੇਂ ਦੀਆਂ ਬਿਮਾਰੀਆਂ ਦੀ ਮੁਨਾਸਬ ਰੋਕਥਾਮ ਅਤੇ ਪ੍ਰਬੰਧਨ ਸਿੱਖਿਆ ਵਿੱਚ ਵੀ ਮਦਦ ਕਰਦਾ ਹੈI

Click here to go to

iCON English

iCON is a reliable and community-driven source of information and resources.

點擊這裏以前往

「安康」中文健康網絡

歡迎來到 「安康」 健康網絡! iCON(interCultural Online Health Network)

Click here to go to

iCON Indigenous

Bringing indigenous voices to health care

What's happening at iCON?

iCON ਕੀ ਹੈ?

iCON ਇਕ ਭਾਈਚਾਰੇ ਵਿਚ ਪਹਿਲ ਜੋ ਸਿਹਤ ਅਭਿਆਸਕਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਲੰਬੇ ਸਮੇਂ ਦੀ ਬਿਮਾਰੀ ਦੀ ਰੋਕਥਾਮ ਅਤੇ ਪ੍ਰਬੰਧਨ ਬਾਰੇ ਸਿੱਖਣ ਅਤੇ ਸਾਂਝਾ ਕਰਨ ਲਈ ਲਿਆਉਂਦੀ ਹੈ|

iCON ਬਹੁਸਭਿਆਚਾਰਕ ਭਾਈਚਾਰਿਆਂ, ਮਰੀਜ਼ਾਂ ਅਤੇ ਸਾਂਭ-ਸੰਭਾਲ ਪ੍ਰਦਾਨਕਰਤਾਵਾਂ ਦੀ ਭਾਈਚਾਰਕ ਸਿੱਖਿਆ, ਗਿਆਨ ਦੀ ਸਾਂਝ, ਅਤੇ ਤਨਕਨੌਲੋਜੀ ਦੁਆਰਾ ਪੂਰੇ ਬੀ ਸੀ ਵਿੱਚ ਲੰਮੇ ਸਮੇਂ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਸਵੈ-ਪ੍ਰਬੰਧਨ ਨੂੰ ਯੋਗ ਪੱਧਰ ਤੱਕ ਲਿਆਉਣ ਵਿੱਚ ਸਹਾਇਤਾ ਕਰਦਾ ਹੈ। iCON ਡਿਜ਼ੀਟਲ ਐਮਰਜੈਂਸੀ ਮੇਡਿਸਨ ਅਤੇ ਪੇਸ਼ਨਟਸ ਐਜ਼ ਪਾਰਟਨਰਜ਼ ਪ੍ਰੋਗਰਾਮ ਦਾ ਸਾਂਝੀਵਾਲ ਹੈ ਅਤੇ ਬੀ.ਸੀ ਮਿਨਸਟਰੀ ਅਵ ਹੈਲਥ ਦੁਆਰਾ ਫੰਡ ਕੀਤਾ ਗਿਆ ਹੈ।

iCON ਬਾਰੇ
ਆਪਣੇ ਆਪ ਨੂੰ ਅਤਿਅੰਤ ਗਰਮੀ ਲਈ ਤਿਆਰ ਕਰੋ
ਹੋਰ ਪੜ੍ਹਲੋ ਜੀ
ਸਾਉਥ ਏਸ਼ੀਅਨ ਸਿਹਤ ਫ਼ੋਰਮ 2023
ਹੋਰ ਪੜ੍ਹਲੋ ਜੀ
ਲੰਮੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਨਾਲ ਘਰ ਵਿੱਚ ਹੀ ਨਜਿੱਠਣਾ
ਹੋਰ ਪੜ੍ਹਲੋ ਜੀ

ਭਵਿੱਖ ਡਿਜੀਟਲ ਸਿਹਤ ਹੈ

ਸਾਡੇ ਡਿਜੀਟਲ ਸਿਹਤ ਸਰੋਤ ਵੇਖੋ| ਸਿਹਤ ਦੇ ਸੁਝਾਅ ਪੜ੍ਹੋ ਅਤੇ ਭਰੋਸੇਮੰਦ ਸਿਹਤ ਐਪਸ, ਸੰਚਾਰ ਲਈ ਉਪਕਰਣ ਅਤੇ ਲੰਬੇ ਸਮੇਂ ਦੀਆਂ ਬਿਮਾਰੀਆਂ ਦਾ ਸਵੈ-ਪ੍ਰਬੰਧਨ ਦਾ ਸਮਰਥਨ ਕਰਨ ਲਈ ਆਨਲਾਈਨ ਸਰੋਤਾਂ ਨੂੰ ਕਿਵੇਂ ਲੱਭਣਾ ਹੈ ਸਿੱਖੋ|

ਸਿਹਤ ਦੇ ਸਾਧਨ