ਹੋਰ

ਸਾਉਥ ਏਸ਼ੀਅਨ ਸਿਹਤ ਫ਼ੋਰਮ 2021

By iCON team

iCON ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ 2021 ਸਾਉਥ ਏਸ਼ੀਅਨ ਸਿਹਤ ਫ਼ੋਰਮ “ਗਠੀਏ (ਆਰਥਰਾਈਟਿਸ) ਅਤੇ ਹੱਡੀਆਂ ਦੀ ਕਮਜ਼ੋਰੀ (ਉਸਟੀਉਪੋਰੋਸਿਸ) ਦੇ ਹੁੰਦਿਆਂ ਵਧੀਆ ਜੀਵਨ,” ਵਿੱਚ ਮਾਰਚ 13, 2021 ਅਤੇ ਮਾਰਚ 20, 2021 ਨੂੰ ਭਾਗ ਲਿਆ ਸੀ। ਜੇਕਰ ਤੁਸੀਂ ਇਸ ਪ੍ਰੋਗਰਾਮ ਤੋਂ ਖੁੰਝ ਗਏ ਸੀ, ਤਾਂ ਤੁਸੀਂ ਹੁਣ ਇਸਦੇ ਵੀਡੀਓ ਔਨ-ਲਾਈਨ ਵੇਖ ਸਕਦੇ ਹੋ।

ਸੈਸ਼ਨ 1: ਹੱਡੀਆਂ ਦੀ ਕਮਜ਼ੋਰੀ (ਓਸਟੀਉਪੋਰੋਸਿਸ) – ਇੱਥੇ ਵੀਡੀਓ ਵੇਖੋ
ਸਾਉਥ ਏਸ਼ੀਅਨ ਸਿਹਤ ਫ਼ੋਰਮ ਦਾ ਸੈਸ਼ਨ 1 ਸ਼ਨਿੱਚਰਵਾਰ 13 ਮਾਰਚ ਨੂੰ ਹੋਇਆ ਸੀ। ਇਸ ਸੈਸ਼ਨ ਵਿੱਚ ਹੱਡੀਆਂ ਦੀ ਕਮਜ਼ੋਰੀ (ਓਸਟੀਉਪੋਰੋਸਿਸ) ਦੇ ਗੰਭੀਰ ਕਾਰਣਾਂ, ਰੋਕਥਾਮ, ਰੋਗ ਦੀ ਪਛਾਣ, ਇਲਾਜ, ਅਤੇ ਇਸ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਇਹ ਪ੍ਰੋਗਰਾਮ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਕੀਤਾ ਗਿਆ ਸੀ। ਸੈਸ਼ਨ 1: ਹੱਡੀਆਂ ਦੀ ਕਮਜ਼ੋਰੀ (ਓਸਟੀਉਪੋਰੋਸਿਸ) ਦੀ ਪੂਰੀ ਵੀਡੀਓ ਤੁਸੀਂ ਇੱਥੇ ਵੇਖ ਸਕਦੇ ਹੋ: https://youtu.be/8hQbjqMV1us

ਸੈਸ਼ਨ 2: ਗਠੀਆ (ਆਰਥਰਾਈਟਿਸ) – ਇੱਥੇ ਵੀਡੀਓ ਵੇਖੋ
ਸਾਉਥ ਏਸ਼ੀਅਨ ਸਿਹਤ ਫ਼ੋਰਮ ਦਾ ਸੈਸ਼ਨ 2 ਸ਼ਨਿਚੱਰਵਾਰ, 20 ਮਾਰਚ ਨੂੰ ਹੋਇਆ ਸੀ। ਇਸ ਸੈਸ਼ਨ ਵਿੱਚ ਗਠੀਏ (ਆਰਥਰਾਈਟਿਸ) ਦੇ ਗੰਭੀਰ ਕਾਰਣਾਂ, ਰੋਕਥਾਮ, ਰੋਗ ਦੀ ਪਛਾਣ, ਇਲਾਜ, ਅਤੇ ਇਸ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਇਹ ਪ੍ਰੋਗਰਾਮ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਕੀਤਾ ਗਿਆ ਸੀ। ਸੈਸ਼ਨ 2: ਗਠੀਆ (ਆਰਥਰਾਈਟਿਸ) ਦੀ ਪੂਰੀ ਵੀਡੀਓ ਤੁਸੀਂ ਇੱਥੇ ਵੇਖ ਸਕਦੇ ਹੋ: https://youtu.be/MpuKSWhBIIA

ਇਸ ਬਲੌਗ ਪੋਸਟ ਨੂੰ ਉਨ੍ਹਾਂ ਲੋਕ ਨਾਲ ਸਾਂਝਾ ਕਰੋ ਜੋ ਤੁਹਾਡੇ ਮੁਤਾਬਕ ਇਸ ਤੋਂ ਫਾਇਦਾ ਕਰ ਸਕਦੇ ਹਨ!