ਆਈਕੌਨ ਸਾਊਥ ਏਸ਼ੀਅਨ ਗੰਭੀਰ ਰੋਗ ਵਰਕਸ਼ਾਪ ਸਿਰੀਜ਼: ਮਾਨਸਿਕ ਤੰਦਰੁਸਤੀ ਅਤੇ ਲਚਕੀਲਾਪਣ
ਇਹ ਵਰਕਸ਼ਾਪ ਬੁੱਧਵਾਰ, 3 ਦਸੰਬਰ ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗਾ। ਇਹ ਸੈਸ਼ਨ ਪੰਜਾਬੀ ਵਿੱਚ ਕੀਤਾ ਜਾਵੇਗਾ।
ਕਮਿਊਨਿਟੀ ਭਾਗੀਦਾਰ: ਡਾਈਵਰਸਸਿਟੀ (DIVERSEcity)
ਸਪੀਕਰ: ਕਸ਼ਮੀਰ ਬੇਸਲਾ, ਕਲੀਨਿਕਲ ਕਾਉਂਸਲਰ
- ਆਪਣੀ ਸਰੀਰਕ ਸਿਹਤ ਦਾ ਪ੍ਰਬੰਧਨ ਕਰਦੇ ਹੋਏ ਆਪਣੀ ਮਾਨਸਿਕ ਸਿਹਤ ਦੀ ਦੇਖਭਾਲ ਕਿਵੇਂ ਕਰੀਏ
- ਪੰਜਾਬੀ ਭਾਈਚਾਰੇ ਵਿੱਚ ਇਤਿਹਾਸਕ ਅਤੇ ਵਰਤਮਾਨ ਘਟਨਾਵਾਂ ਦਾ ਮਾਨਸਿਕ ਸਿਹਤ ਪ੍ਰਭਾਵ
- ਜੀਵਨ ਦੇ ਸਾਰੇ ਹਿੱਸਿਆਂ ਲਈ ਸਮਾਂ ਕੱਢਣਾ
- ਮੁਸ਼ਕਲਾਂ ਵਿੱਚੋ ਲੰਘਣ ਦੇ ਤਰੀਕੇ
- ਤੁਹਾਡੇ ਭਾਈਚਾਰੇ ਦੇ ਅੰਦਰ ਸਰੋਤ ਅਤੇ ਸਹਾਇਤਾ ਪ੍ਰਣਾਲੀਆਂ
ਰਜਿਸਟ੍ਰੇਸ਼ਨ: ਮੀਨਾਕਸ਼ੀ ਨੂੰ 778-549-2863 ‘ਤੇ ਕਾਲ ਕਰੋ।
ਤਰੀਕ
Wednesday, December 3, 2025
ਤਰੀਕ
ਬੁੱਧਵਾਰ, 3 ਦਸੰਬਰ, 2025
ਸਮਾਂ
ਸਵੇਰੇ 11:00 ਵਜੇ - ਦੁਪਹਿਰ 1:00 ਵਜੇ ਪੀ.ਟੀ.
ਦਾਖਲਾ
ਮੁਫ਼ਤ
ਫਾਰਮੈਟ
ਇੰਨ-ਪਰਸਨ
ਜਗ੍ਹਾ
DIVERSEcity
ਪਤਾ
13455 76 Avenue, Surrey
ਭਾਸ਼ਾ
ਪੰਜਾਬੀ