Dr. Kendall Ho, ਏਮ.ਡੀ. ਐਫ.ਆਰ.ਸੀ.ਪੀ.ਸੀ
ਡਾ. ਕੈਂਡਲ ਹੋ, ਐਮ.ਡੀ
ਪ੍ਰਬੰਧਕ ਡਾਇਰੈਕਟਰ, ਆਈਕੋਨ
ਫੈਸਰ, ਡਿਪਾਰਟਮੈਂਟ ਅਵ ਐਮਰਜੰਸੀ ਮੈਡੀਸਨ (Department of Emergency Medicine)
ਡਾ. ਕੈਂਡਲ ਹੋ, ਐਮਰਜੰਸੀ ਮੈਡੀਸਨ ਮਾਹਰ ਹਨ ਅਤੇ ਯੂਨੀਵਰਸਿਟੀ ਅਵ ਬ੍ਰਿਟਿਸ਼ ਕੋਲੰਬੀਆ, ਡਿਪਾਰਟਮੈਂਟ ਅਵ ਐਮਰਜੰਸੀ ਮੈਡੀਸਨ ਦੇ ਡਿਜੀਟਲ ਐਮਰਜੰਸੀ ਮੈਡੀਸਨ ਭਾਗ ਦੇ ਮੁਖੀ ਹਨ। ਉਹ ਅੰਤਰ-ਸੱਭਿਆਚਾਰਕ ਆਨਲਾਈਨ ਹੈੱਲਥ ਨੈੱਟਵਰਕ (inter-Cultural Online health Network) ਦੇ ਕਾਰਜਕਾਰੀ ਡਾਇਰੈਕਟਰ ਵੀ ਹਨ। ਇਹ ਪ੍ਰੋਗਰਾਮ 2008 ਵਿਚ ਸ਼ੁਰੂ ਕੀਤਾ ਗਿਆ ਸੀ, ਜੋ ਕਿ B.C. ਦੀ ਮਲਟੀਕਲਚਰਲ ਅਬਾਦੀ ਨੂੰ ਈਹੈੱਲਥ ਦੁਆਰਾ ਗੰਭੀਰ ਰੋਗਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ । ਇਹ ਪ੍ਰੋਗਰਾਮ ਬੀ.ਸੀ. ਮਿਨਿਸਟ੍ਰੀ ਅਵ ਹੈਲਥ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।
ਡਾ. ਹੋ 1998 ਤੋਂ 2008 ਤੱਕ (Continuing Professional Development) ਦੇ ਐਸੋਸੀਏਟ ਡੀਨ ਸਨ ਅਤੇ 2008 ਤੋਂ 2015 ਤੱਕ ਫੈਕਲਟੀ ਅਵ ਮੈਡੀਸਨ ਈਹੈੱਲਥ ਸਟਰੈਟਜੀ ਆਫ਼ਿਸ (Faculty of Medicine eHealth Strategy Office) ਦੇ ਸੰਸਥਾਪਕ ਡਾਇਰੈਕਟਰ ਸਨ। ਕੈਂਡਲ (Royal College of Physicians and Surgeon’s of Canada’s Professional Development Committee) ਅਤੇ (eHealth Committee of the Association of Faculties of Medicine of Canada) ਦੇ ਪਿਛਲੇ ਮੈਂਬਰ ਸਨ। ਉਹ (World Health Organization eHealth Observatory and Pan American Health Organization Knowledge Management) ਨਾਲ ਸਹਿਯੋਗੀ ਹਨ। ਉਹ (International Association of Humanitarian Medicine) ਦੇ ਵਾਈਸ ਪ੍ਰਧਾਨ ਹਨ।
ਡਾ. ਹੋ ਦੀ ਅਕਾਦਮਿਕ ਅਤੇ ਖੋਜ ਦਿਲਚਸਪੀ ਡਿਜ਼ੀਟਲ ਸਿਹਤ ਵਿੱਚ ਹੈ - ਜਿਵੇਂ ਕਿ ਤਕਨਾਲੋਜੀ ਦੀ ਵਰਤੋਂ ਮਰੀਜ਼ ਦੀ ਸਿਹਤ ਸੁਧਾਰ ਲਈ ਕਿਵੇਂ ਕੀਤੀ ਜਾ ਸਕਦੀ ਹੈ। ਖੋਜ ਦੇ ਖਾਸ ਨਿਰਦੇਸ਼ ਵਿੱਚ ਸ਼ਾਮਲ ਹਨ: ਟੈਲੀਹੈਲਥ, ਘਰ ਦੀ ਸਿਹਤ ਦੀ ਨਿਗਰਾਨੀ, ਜਾਣਕਾਰੀ ਅਤੇ ਸੰਚਾਰ ਤਕਨਾਲੋਜੀ (ICT) ਅਤੇ ਮਰੀਜ਼ ਦੀ ਸੁਰੱਖਿਆ ਅਤੇ ਜਨਤਕ ਸ਼ਮੂਲੀਅਤ, ਅਤੇ ਸਬੂਤ ਦੇ ਆਧਾਰ ਡਿਜੀਟਲ ਸਿਹਤ ਪਾਲਿਸੀ ਦਾ ਅਨੁਵਾਦ ਕਰਨਾ। ਉਹ ਈਹੈੱਲਥ ਅਤੇ ਈਲਰਨੰਗ ਵਿੱਚ ਕਈ ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ ਅਨੁਦਾਨ ਦੇ ਕਰਤਾ ਹਨ ਅਤੇ ਇਹਨਾਂ ਵਿਸ਼ਿਆਂ ਦੇ ਸਬੰਧਤ ਵਿੱਚ ਡਾ। ਹੋ ਦੇ ਲੇਖ ਅਤੇ ਪੁਸਤਕਾਂ ਵਿੱਚ ਅਧਿਆਇ ਵੀ ਛਾਪੇ ਗਏ ਹਨ।
ਡਾ: ਗੁਲਜ਼ਾਰ ਚੀਮਾ (Dr. Gulzar Cheema)
ਮੁੱਖ ਮੈਡੀਕਲ ਅਫਸਰ (Chief Medical Officer)
ਐਮ.ਬੀ.ਬੀ.ਐਸ.; ਏਲ.ਏਮ.ਸੀ.ਸੀ.; ਸੀ.ਸੀ.ਐਫ.ਪੀ.; ਐਫ.ਸੀ.ਐਫ.ਪੀ.
ਡਾ. ਗੁਲਜ਼ਾਰ ਸਿੰਘ ਚੀਮਾ, ਐਮ.ਬੀ.ਬੀ.ਐਸ. ; ਏਲ.ਏਮ.ਸੀ.ਸੀ ; ਸੀ.ਸੀ.ਐਫ.ਪੀ, ਮਈ 2001 ਵਿੱਚ ਸਰੀ-ਪਨੋਰਮਾ ਰਿੱਜ ਦੀ ਸੀਟ ਦੀ ਨੁਮਾਇੰਦਗੀ ਕਰਨ ਲਈ ਚੁਣੇ ਗਏ ਸਨ। ਜੂਨ 05 2001, ਡਾ ਗੁਲਜ਼ਾਰ ਚੀਮਾ, ਮਾਨਸਿਕ ਸਿਹਤ ਰਾਜ ਮੰਤਰੀ ਦੇ ਤੌਰ ਤੇ (Minister of State for Mental Health), B.C. ਦੀ ਸਰਕਾਰੀ ਕਾਰਜਕਾਰੀ ਪ੍ਰੀਸ਼ਦ (Executive Council for the Government of B.C.) ਦੇ ਮੈਂਬਰ ਨਿਯੁਕਤ ਕੀਤੇ ਗਏ ਸਨ। ਜਨਵਰੀ 26 2004 ਨੂੰ, ਉਹ ਇਮੀਗ੍ਰੇਸ਼ਨ ਅਤੇ ਮਲਟੀਕਲਚਰਲ ਸਰਵਿਸਿਜ਼ ਰਾਜ ਮੰਤਰੀ (Minister of State for Immigration and Multicultural Services) ਦੇ ਤੌਰ ਤੇ ਵੀ ਨਿਯੁਕਤ ਕੀਤੇ ਗਏ ਸਨ। ਉਹ ਪੰਜ ਸਾਲ ਲਈ ਮੈਨੀਟੋਬਾ ਵਿੱਚ ਵਿਧਾਨ ਸਭਾ ਦੇ ਮੈਂਬਰ ਸਨ ਅਤੇ ਸਿਹਤ ਦੇ ਆਲੋਚਕ ਦੇ ਤੌਰ ਤੇ ਸੇਵਾ ਕਰਦੇ ਸਨ। ਉਹਨਾਂ ਨੇ ਵਿਨਿਪਗ ਅਤੇ ਦਿਹਾਤੀ ਮੈਨੀਟੋਬਾ ਵਿੱਚ ਡਾਕਟਰੀ ਦਾ ਅਭਿਆਸ ਵੀ ਕੀਤਾ ਹੈ I ਉਹਨਾਂ ਨੇ ਡਾਕਟਰੀ ਅਤੇ ਸਰਜਰੀ ਵਿੱਚ ਬੈਚਲਰ ਭਾਰਤ ਦੇ ਪੰਜਾਬ ਯੂਨੀਵਰਸਿਟੀ ਤੋਂ ਹਾਸਿਲ ਕੀਤੀ I ਉਹਨਾਂ ਨੇ ਯੂਨੀਵਰਸਿਟੀ ਅਵ Newfoundland ਵਿੱਚ ਇਨਟਰਨ ਕੀਤਾ ਅਤੇ ਸੈਸਕਾਟੂਨ ਯੂਨੀਵਰਸਿਟੀ ਹਸਪਤਾਲ ਦੇ ਵਿੱਚ ਰੇਜ਼ਿਡਨਟ (resident) ਸਨ। 1992 ਵਿੱਚ ਉਹਨਾਂ ਨੂੰ ਭਾਈਚਾਰੇ ਦੀ ਸੇਵਾ ਲਈ ਕੈਨੇਡਾ ਦੇ 125 ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਈਚਾਰੇ ਦੀ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਫੁੱਲਤ ਕਰਨ ਲਈ, ਡਾ. ਚੀਮਾ ਸਥਾਨਕ ਮਲਟੀਕਲਚਰਲ ਰੇਡੀਓ ਸ਼ੋਅ ਵਿੱਚ ਹਫ਼ਤਾਵਾਰੀ ਹਿੱਸਾ ਲੈਂਦੇ ਹਨ।
ਇਸ ਵੇਲੇ ਉਹ ਸਰੀ, ਬੀ. ਸੀ. ਵਿਚ ਪਰਿਵਾਰਕ ਮੇਡੀਸਨ ਪ੍ਰੈਕਟਿਸ ਕਰ ਰਹੇ ਹਨ, ਪਰਿਵਾਰ ਪ੍ਰੈਕਟਿਸ, ਯੂ.ਬੀ.ਸੀ. ਦੇ ਵਿਭਾਗ (Department of Family Practice, UBC) ਵਿੱਚ ਕਲੀਨੀਕਲ ਸਹਾਇਕ ਪ੍ਰੋਫੈਸਰ (Clinical Assistant Professor) ਹਨ ਅਤੇ ਆਈਕਾਨ ਦੇ ਸਾਊਥ ਏਸ਼ੀਅਨ ਡਿਵੀਜ਼ਨ, ਡਿਜੀਟਲ ਐਮਰਜੰਸੀ ਮੈਡੀਸਨ, ਫੈਕਲਟੀ ਅਵ ਮੈਡੀਸਨ, ਯੂ.ਬੀ.ਸੀ ਦੇ ਮੁੱਖ ਮੈਡੀਕਲ ਅਧਿਕਾਰੀ ਹਨ (iCON South Asian Division Digital Emergency Medicine, Faculty of Medicine, UBC)
ਉਹ ਪਹਿਲੇ ਭਾਰਤ-ਜੰਮੇ ਵਿਅਕਤੀ ਹਨ ਜੋ ਕੈਨੇਡਾ ਵਿੱਚ MLA ਦੇ ਤੌਰ ਤੇ ਚੁਣੇ ਗਏ ਸਨ।
ਬਾਰਬਰਾ ਹੋ (Barbara Ho)
ਮੁੱਖ ਨਰਸਿੰਗ ਅਫਸਰ (Chief Nursing Officer)
ਬਾਰਬਰਾ ਹੋ ਨੇ ਅਪਣੀ ਨਰਸਿੰਗ ਡਿਗਰੀ ਨੂੰ ਪੂਰਾ ਕੀਤੀ ਸੀ ੧੯੮੨ ਵਿਖੇ। ਉਸ ਤੋਂ ਬਾਅਦ, ਉਨ੍ਹਾਂ ਨੇ ਰੈਜਿਸਰਟਡ ਨਰਸ ਦਾ ਕੰਮ ਸ਼ੁਰੂ ਕਰਤੀ ਸੀ, ਬੀ. ਸੀ. ਦੇ ਹਾਸਪਤਾਲਾਂ ਦੇ ਵਿੱਚ। ਵਰਤਮਾਨ ਵਿੱਚ, ਉਹ ਪਾਰਟ ਟਾਈਮ ਐਂਡੋਸਕੌਪੀ ਨਰਸ ਦਾ ਕੰਮ ਕਰਦੀ ਹੈ ਜੀ. ਆਇ. ਖੋਜ ਇੰਸਟੀਟੂਟ ਵਿੱਖੇ।
ਬਾਰਬਰਾ ਇੱਕ ਸਰਗਰਮ ਵੋਲੋਂਟੀਰ ਹੈ ਭਾਈਚਾਰੇ ਦੇ ਵਿੱਚ। ਖਾਸਕਰ, ਸੰਗੀਤ ਦੀਆਂ ਸੇਵਾਵਾਂ ਦੇ ਵਿੱਚ ਉਹ ਜਾਦਾ ਅਪਣੀ ਹਿੱਸਾ ਪਾਉਂਦੀ ਹੈ। ੨੦੦੨ ਤੋਂ ੨੦੦੬ ਤੱਕ, ਉਹ ਇੱਕ ਮੈਂਬਰ ਸੀ ਪੈਰਿਸ਼ ਐਜਕੇਸ਼ਨ ਕੋਮਿਟੀ ਦੇ ਲਈ ਅਤੇ ਉਹ ਚੈਰਪਰਸਨ ਸੀ ਪੈਰਿੰਟ ਟੀਚਰ ਅਸੋਸੀਇਸ਼ਨ ਦੇ ਲਈ ਸੈਈਂਟ ਫਰੈਂਸਿਸ ਜ਼ੈਵੀਅਰ ਸਕੂਲ ਤੇ। ਉਹ ਡਰੈਕਟਰ ਵੀ ਸੀ ਵੈਨਕੂਵਰ ਚਾਈਨੀਜ਼ ਕੋਇਰ ਅਸੋਸੀਇਸ਼ਨ ਦੇ ਲਈ।
ਆਈਕਾਨ ਦੇ ਕੰਮ ਨਾਲ, ਜਿਸ ਦੇ ਵਿੱਚ ਮਰੀਜ਼ਾਂ ਨੂੰ ਇਤਬਾਰੀ ਅਤੇ ਸਮੇਂ ਦੇ ਨਾਲ ਮਹੱਤਵਪੂਰਣ ਸਿਹਤ ਬਾਰੇ ਵਿਦਿਆ ਦਿੰਦੇ ਨੇ, ਇਸ ਕੰਮ ਨੂੰ ਜ਼ਾਰੀ ਰੱਖਣ ਦੇ ਵਿੱਚ, ਬਾਰਬਰਾ ਦੀ ਆਸ ਹੈ। ਉਹ ਲੋਕਾਂ ਨੂੰ ਪ੍ਰੇਰਿਤ ਕਰਨੀ ਚਾਹੁੰਦੀ ਹੈ ਸਿਹਤ ਦੇ ਪੇਸ਼ਾਵਰਾਂ ਨਾਲ ਸੰਚਾਰ ਕਰਨ ਲਈ। ਬਾਰਬਰਾ ਨੇ ੨੦੧੦ ਤੋਂ ਆਈਕਾਨ ਦੇ ਚੀਨੀ ਲੋਕ ਦੇ ਪੋਰਟਫੋਲੀਓ ਦੇ ਲਈ ਸਿਹਤ ਦਾ ਡਾਇਰੈਕਟਰ ਦੀ ਕੰਮ ਨਿਭਾਈ ਹੈ।
ਹਰਲੀਨ ਚੋਹਾਨ
ਕਲਿਨਕਲ ਅਤੇ ਕਲਚਰਲ ਲੀਆਜਨ (Clinical & Cultural Liaison)
ਹਰਲੀਨ ਚੋਹਾਨ ਫਰੇਜ਼ਰ ਹੈਲਥ ਿਵਖੇ ਕਲੀਿਨਕਲ ਫਾਰਮਾਿਸਸਟ ਹੈ। ਉਸਨ ੨੦੨੦ ਿਵੱਚ ਿਬਿਟ ਕੋਲੰਬੀਆ ਯੂਨੀਵਰਿਸਟੀ ਿਵੱਚ ਆਪਣੀ ਡਾਕਟਰ ਆਫ਼ ਫਾਰਮੇਸੀ ਦੀ ਿਸਖਲਾਈ ਪੂਰੀ ਕੀਤੀ ਅਤੇ ੨੦੨੧ ਿਵੱਚ ਲੋਅਰ ਮੇਨਲਡ ਫਾਰਮੇਸੀ ਸੇਵਾਵ ਪੋਗਰਾਮ ਦੇ ਨਾਲ ਇੱਕ ਕਲੀਿਨਕਲ ਫਾਰਮੇਸੀ ਰੈਜ਼ੀਡਸੀ ਨ ਪੂਰਾ ਕੀਤਾ। ਹਰਲੀਨ ਕੋਲ ਸੇਧ ਸੰਚਾਿਲਤ-ਸਬੂਤ ਅਧਾਰਤ, ਸੱਿਭਆਚਾਰਕ ਤੌਰ 'ਤੇ ਢੁਕਵ ਗੰਭੀਰ ਰੋਗ ਸਵੈ-ਪਬੰਧਨ ਬਣਾਉਣ ਿਵੱਚ ਮੁਹਾਰਤ ਹੈ। ਹਰਲੀਨ ਿਬਿਟ ਕੋਲੰਬੀਆ ਿਵੱਚ ਬਹੁ-ਸੱਿਭਆਚਾਰਕ ਭਾਈਚਾਿਰਆਂ ਲਈ ਸਰੋਤ, ਨਾਲ ਹੀ ਮੂਲ ਸੰਭਾਲ (ਪਾਇਮਰੀ ਕੇਅਰ ਸੈਿਟੰਗ) ਿਵੱਚ ਸਾਧਕ ਲਈ ਸੱਿਭਆਚਾਰਕ ਸੰਦਰਭ ਪਦਾਨ ਕਰਦੀ ਹੈ। ਹਰਲੀਨ ਫਾਰਮਾਿਸਊਟੀਕਲ ਦੇਖਭਾਲ ਅਤੇ ਿਸੱਿਖਆ ਪਦਾਨ ਕਰਕੇ ਅਤੇ ਬੀ. ਸੀ. ਦੇ ਬਹੁ-ਸੱਿਭਆਚਾਰਕ ਭਾਈਚਾਿਰਆਂ ਦੁਆਰਾ ਅਨੁਭਵ ਕੀਤੀਆਂ ਰੁਕਾਵਟ ਨ ਘਟਾਉਣ ਦੁਆਰਾ ਮਰੀਜ਼ ਦੀ ਦੇਖਭਾਲ ਅਤੇ ਮਰੀਜ਼ ਦੇ ਨਤੀਿਜਆਂ ਨ ਿਬਹਤਰ ਬਣਾਉਣ ਲਈ ਉਤੇਿਜਤ ਹੈ।
Betsy Leimbigler
ਆਈਕੌਨ ਦੀ ਪ੍ਰੋਜੈਕਟ ਮੈਨੇਜਰ (iCON Project Manager - Maternity Leave)
Betsy Leimbigler holds a Ph.D. in political science from the John F. Kennedy Institute, Free University Berlin, Germany. She has previously worked in various roles and institutions, including at UBC Okanagan as a postdoctoral researcher and research coordinator, at the Canadian Commission for UNESCO, and the University of Ottawa Centre on Governance. She also taught courses on policy analysis and health politics at the Free University of Berlin and Bard College Berlin. She is passionate about languages, cultures and health equity.
ਈਮੇਲ: betsy.leimbigler@ubc.ca
ਐਲੈਕਸ ਫੰਗ (Alex Fung)
ਆਈਕੌਨ ਦੀ ਪ੍ਰੋਜੈਕਟ ਮੈਨੇਜਰ (iCON Project Manager - Maternity Leave Cover)
ਐਲੈਕਸ ਨੇ ੨੦੧੫ ਤੋਂ ਆਈਕਾਨ ਦਾ ਟੀਮ ਵਿੱਚ ਕੰਮ ਕਰ ਰਿਹਾ ਹੈ। ਓੁਨ੍ਹਾਂ ਦੇ ਪਿਛੋਕੜ, ਜੀਵਾਣੂ ਵਿਗਿਆਨ ਅਤੇ ਇਮਯੂਨੋਲੋਜੀ ਵਿੱਚ ਹੈ, ਅਤੇ ਉਨ੍ਹਾਂ ਨੇ ਬਹੁਤ ਸੇਵਾ ਕੀਤਾ ਡਾਇਬਿਟੀਜ਼ ਕਨੇਡਾ ਦੇ ਨਾਲ, ਕਨੇਡੀਅਨ ਨੈਸ਼ਿਨਲ ਇੰਸਟਿਟੂਟ ਫੋਰ ਦਾ ਬਲਾਈਂਡ ਫੈੳਂਟੈਈਸ਼ਨ ਦੇ ਨਾਲ, ਅਤੇ ਹੋਰ ਕਿਸਮਾਂ ਦੀਆਂ ਅਗਵਾਈ ਦੇਣ ਵਾਲੇ ਪ੍ਰੋਗ੍ਰਾਮਾਂ ਯੂ. ਬੀ. ਸੀ. ਦੇ ਵਿੱਚ। ਆਈਕਾਨ ਦੇ ਕੰਮ ਨਾਲ, ਐਲੈਕਸ ਨੇ ਡੂੰਗੀ ਕਦਰ ਕੀਤੀ ਸਿਹਤ ਦੀ ਸਿਖਿਆ ਦੇਣ ਵਾਲੇ ਤਰੀਕਾਂ ਬਾਰੇ ਅਤੇ ਕਿਵੇਂ ਸਾਰੀਆਂ ਸਭਿਆਚਾਰਾਂ ਦੇ ਲੋਕਾਂ ਨੂੰ ਸਿਹਤ ਬਾਰੇ ਜਾਣਕਾਰੀ ਦੇ ਸਕਦੇ। ਹੈਲਥ ਕੇਰ ਡੇਸਾਈਨ ਵਿੱਚ, ਐਲੈਕਸ ਕੋਸ਼ਿਸ਼ ਕਰਦਾ ਹੈ ਕਿ ਲੋਕਾਂ ਦੇ ਸਭਿਆਚਾਰ ਦੇ ਅਨੁਸਾਰ ਸਿਹਤ ਦੀ ਜਾਣਕਾਰੀ ਹੋਵੇ। ਲੋਕਾਂ ਨੂੰ ਸਿਹਤਮੰਦ ਹੋਣ ਵਿੱਚ ਸਹਾਇਤਾ ਦੇਣ ਲਈ, ਐਲੈਕਸ ਅਪਣਾ ਗਿਆਨ ਅਤੇ ਤਜਰਬਾ ਇਸ ਵਿਸ਼ੇ ਦੇ ਵਿੱਚ ਵਧਣਾ ਚਾਹੁੰਦਾ ਹੈ।.
ਈਮੇਲ: alex.fung@ubc.ca
Ana Feng
Research Assistant
Clair Wang
Work Learn Student - Communication Associate
Hargun Sidhu
Work Learn Student – Research Assistant
Jamie Lam
Research Assistant
ਜੈਮੀ ਵਾਂਡੇਨ ਬਰੂਕ (Jamie Vanden Broek)
Project Coordinator
੨੦੧੯ ਤੋਂ, ਜੈਮੀ ਨੇ ਆਈਕਾਨ ਦਾ ਮੈਂਬਰ ਬਣ ਗਈ ਸੀ। ਜੈਮੀ ਬਹੁਤ ਸਾਰੇ ਪ੍ਰੋਜੈਕਟਾਂ ਦੇ ਵਿੱਚ ਅਪਣੀ ਹਿੱਸਾ ਪਾਉਂਦੀ ਹੈ। ਕੁਝ ਪ੍ਰੋਜੈਕਟ ਭਾਈਚਾਰੇ ਸਮੇਤ ਖੋਜ ਬਾਰੇ ਹਨ, ਕੁਝ ਸੰਚਾਰ ਕਰਨ ਦੀਆਂ ਤਰੀਕਾ ਬਾਰੇ ਹਨ, ਅਤੇ ਕੁਝ ਸਿਹਤ ਦੀ ਸਿੱਖਿਆ ਕਰਨ ਬਾਰੇ ਹਨ। ਉਸਦੀ ਦਿਲਚਸਪੀ ਗਿਆਨ ਅਨੁਵਾਦ ਵਿੱਚ ਹੈ। ਖੋਜ ਕਰਨ ਲਈ, ਉਹ ਕਲੀਨਿਕਲ ਅਤੇ ਭਾਈਚਾਰੇ ਦੇ ਨਾਲ ਸਾਥੀ ਬਣਾਉਣ ਦੀ ਦਿਲਚਸਪੀ ਹੈ। ਲੋਕਾਂ ਦੀ ਸਿਹਤ ਦੇ ਨਤੀਜਿਆਂ ਦੇ ਸੁਧਾਰ ਕਰਨ ਵਿੱਚ ਅਤੇ ਲੋਕਾਂ ਦੀ ਨਿੱਜੀ ਏਜੰਸੀ ਨੂੰ ਸੁਧਾਰ ਕਰਨ ਵਿੱਚ, ਉਸ ਨੂੰ ਬਹੁਤ ਖੁਸ਼ੀ ਮਿਲਦੀ ਹੈ। ਖਾਸਕਰ, ਜੈਮੀ ਕੋਸ਼ਿਸ਼ ਕਰਦੀ ਹੈ ਕਿ ਇਹ ਸਾਰੇ ਪ੍ਰੋਜੈਕਟਾ ਦੀ ਸੇਵਾ ਇਹੋ ਜੇ ਲੋਕਾਂ ਨੂੰ ਜਾਵੇ ਜਿਨ੍ਹਾਂ ਨੂੰ ਸਭ ਤੋਂ ਜ਼ਰੂਰਤ ਹੈ। ਜੈਮੀ ਅਪਣੀ ਬੈਚਲਰ ਅਵ ਸਾਇੰਸ ਇੰਟੇਗ੍ਰੇਟਿਡ ਸਾਇੰਸ ਦੇ ਵਿੱਚ ਪੂਰਾ ਕੀਤੀ ਸੀ ਮਈ ੨੦੨੦ ਦੇ ਵਿੱਚ ਯੂ. ਬੀ. ਸੀ. ਵਿਖੇ। ਉਨ੍ਹਾਂ ਦੀ ਸਪੈਸ਼ਾਲਾੲੈਜ਼ੇਸ਼ਨ ਔਸ਼ਧੀ ਪਛਾਨ ਵਿਗਿਆਨ ਅਤੇ ਜੇਨੌਮਿਕਸ ਵਿੱਚ ਸੀ। ਉਸ ਦੀ ਡਿਗਰੀ ਪ੍ਰੋਗ੍ਰਾਮ ਨੇ ਉਸ ਨੂੰ ਕਈ ਕਿਸਮਾਂ ਦੀਆਂ ਕਲਾਸਾਂ ਦਾ ਕੰਮ ਕਰਨ ਦਾ ਮੌਕਾ ਦਿੱਤਾ ਸੀ। ਉਨ੍ਹਾਂ ਨੇ ਟੈਕਨੀਕਲ ਸਾਇੰਟਿਫਿਕ ਕਲਾਸਾਂ, ਸਮਾਜਿਕ ਤੋਰ ਦੀਆਂ ਕਲਾਸਾਂ, ਇਤਿਹਾਸ ਬਾਰੇ ਕਲਾਸਾਂ, ਅਤੇ ਕੁਦਰਤ ਦੀ ਬਨਾਸਪਤੀ ਤੋਂ ਕਿਵੇਂ ਦਵਾਈ ਲੈ ਸਕਦੇ ਸਿਹਤ ਨੂੰ ਸੁਧਾਰਨ ਲਈ ਦੀਆਂ ਕਲਾਸਾਂ ਲਈ ਸੀ।
ਪਿਛਲੇ ਦਸ ਸਾਲ ਲਈ, ਜੈਮੀ ਬਹੁਤ ਸੇਵਾ ਕਰਦੀ ਰਹੀ ਭਾਈਚਾਰੇ ਦੇ ਵਿੱਚ। ਹੁਣੇ ਹੁਣੇ, ਉਸ ਦੀ ਵੋਲੋਂਟੀਰ ਦਾ ਕੰਮ ਸੈਕੰਡਰੀ ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਸੁਧਾਰਨ ਲਈ, ਵਿਧਿਆ ਦੇਣ ਲਈ, ਪ੍ਰੋਗ੍ਰਾਮ ਦੀ ਯੋਜਨਾਬੰਦੀ ਕਰਨ ਲਈ, ਅਤੇ ਵੋਲੋਂਟੀਰਾਂ ਨੂੰ ਪ੍ਰਬੰਧ ਕਰਨ ਲਈ ਹੈ। ਉਸ ਦੀ ਸੇਵਾ ਦਾ ਧਿਆਨ ਵਿਦਿਆਰਥੀਆਂ ਨੂੰ ਕਸਰਤ ਕਰਨ ਦੀਆਂ ਖੇਡਾ ਅਤੇ ਮਨੋਰੰਜਨ ਦੇ ਵਿੱਚ ਸ਼ਾਮਲ ਹੋਣ ਲਈ ਕੋਸ਼ਿਸ਼ ਹੈ।
Minika Chu
Marketing & Communications Coordinator
Minika holds degrees in Marketing Management and Corporate Communications. She has 15 years of experience in marketing, communications, fundraising and event management, working for public relations agencies and non-profit organizations in both Hong Kong and Canada. Minika moved to Vancouver in 2013, most recently working with Alzheimer Society of B.C. and S.U.C.C.E.S.S. Foundation, and enjoys work-life balance here in Canada. She also believes that cultural diversity paves the way with more empathy and compassion, and to approach the world from various perspectives. “Do everything in love”.
ਈਮੇਲ: minika.chu@ubc.ca
Pooja Ramachandran
iCON Evaluation Analyst - Maternity Leave Cover