ਇਸ ਵਰਕਸ਼ਾਪ ਵਿੱਚ, ਭਾਗੀਦਾਰ ਹੇਠ ਦਿੱਤੀਆਂ ਚੀਜ਼ਾਂ ਬਾਰੇ ਹੋਰ ਸਿੱਖਣਗੇ
- ਬੀ.ਸੀ. ਮੈਡੀਕਲ ਸੇਵਾਵਾਂ ਦੀ ਯੋਜਨਾ (ਐਮ.ਐਸ.ਪੀ) ਅਤੇ ਸੇਵਾਵਾਂ ਜੋ ਐਮ.ਐਸ.ਪੀ ਵਿੱਚ ਗਿਣੀਆਂ ਜਾਂਦੀਆਂ ਹਨ
- ਹੈਲਥਲਿੰਕ ਬੀ.ਸੀ. ਅਤੇ ੮-੧-੧ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ
- ਵਰਚੁਅਲ ਕੇਅਰ ਬਾਰੇ ਹੋਰ ਸਿੱਖੋ ਅਤੇ ਤੁਸੀਂ ਕਿਵੇਂ ਘਰੇ ਤੁਸੀਂ ਇਸ ਤੱਕ ਕਿਵੇਂ ਪਹੁੰਚ ਸਕਦੇ ਹੋ
ਵੱਲੋਂ ਪੇਸ਼ਕਾਰੀ: ਨਵਨੀਤ ਭੋਗਲ, ਨਰਸ ਪ੍ਰੈਕਟੀਸ਼ਨਰ
ਤਰੀਕ
ਐਤਵਾਰ, ਅਗਸਤ 7, 2022
ਸਮਾਂ
ਸਵੇਰੇ ੧੦:੩੦ ਵਜੇ ਤੋਂ ਦੁਪਹਿਰ ੧੨ ਵਜੇ ਤੱਕ
ਭਾਸ਼ਾ
ਪੰਜਾਬੀ
ਦਾਖਲਾ
ਮੁਫਤ
ਫਾਰਮੈਟ/ਸਥਾਨ
ਔਨਲਾਈਨ/ਵਿਅਕਤੀਗਤ