ਹੋਰ

Sunday, October 22, 2023

ਲੰਬੇ ਸਮੇਂ ਦੇ ਦਰਦ (ਕਰੌਨਿਕ ਦਰਦ) ਨਾਲ ਜਿਉਣਾ

ਰਜਿਸਟਰੇਸ਼ਨ ਜਰੂਰੀ ਨਹੀਂ ਹੈ।

This page is available in English. ਇਹ ਪੰਨਾ ਅੰਗਰੇਜ਼ੀ ਵਿੱਚ ਉਪਲਬਧ ਹੈ

ਆਈਕੌਨ ਸਾਊਥ ਏਸ਼ੀਅਨ ਵਰਕਸ਼ਾਪ। ਲੰਬੇ ਸਮੇਂ ਦੇ ਦਰਦ ਨਾਲ ਜਿਉਣਾ।

ਐਤਵਾਰ ਅਕਤੂਬਰ 22, 2023 ਸਵੇਰ ਦੇ 10 ਵਜੇ ਨਿਊਟਨ ਲਾਈਬਰੇਰੀ ਵਿੱਚ ਹੋਇਆ ਸੀ ਅਤੇ ਪੰਜਾਬੀ ਵਿੱਚ ਪੇਸ਼ ਕੀਤਾ ਗਿਆ ਸੀ।

 

ਪੇਨ ਬੀ. ਸੀ. ਅਤੇ ਨਿਓੂਟਨ ਲਾਈਬਰੇਰੀ ਨੂੰ ਬਹੁਤ ਧੰਨਵਾਦ।

 

ਸੈਸ਼ਨ 1:

ਆਪਣੇ ਲੰਬੇ ਸਮੇਂ ਦੇ ਦਰਦ (ਕਰੌਨਿਕ ਦਰਦ) ਨੂੰ ਸਮਝਣਾ ਅਤੇ ਸੰਭਾਲਣਾ

ਸਪੀਕਰ: ਡਾਕਟਰ ਸ਼ਿਤਿਜ ਚਾਵਲਾ, ਫਿਜ਼ਾਇਅਟ੍ਰਿਸਟ ਅਤੇ ਪੇਨ ਮੈਡੀਸਿਨ ਸਪੈਸ਼ਿਲਿਸਟ

ਸਿੱਖਣ ਦੇ ਉਦੇਸ਼:

  • ਲੰਬੇ ਸਮੇਂ ਦਾ ਦਰਦ (ਕਰੌਨਿਕ ਦਰਦ) ਕੀ ਹੈ
  • ਲੰਬੇ ਸਮੇਂ ਦਾ ਦਰਦ (ਕਰੌਨਿਕ ਦਰਦ) ਨੂੰ ਸੰਭਾਲਣਾ
  • ਲੰਬੇ ਸਮੇਂ ਦਾ ਦਰਦ (ਕਰੌਨਿਕ ਦਰਦ) ਲਈ ਕਦੋਂ ਅਤੇ ਕਿਵੇਂ ਮਦਦ ਲਈ ਜਾ ਸਕਦੀ ਹੈ
  • ਲੰਬੇ ਸਮੇਂ ਦਾ ਦਰਦ (ਕਰੌਨਿਕ ਦਰਦ) ਨੂੰ ਸੰਭਾਲਣ ਲਈ ਵਿਹਾਰਿਕ (ਪ੍ਰੈਕਟੀਕਲ) ਸੁਝਾਅ

ਆਮ ਸਰੋਤ

 

ਸੈਸ਼ਨ 2:

ਲੰਬੇ ਸਮੇ ਦੇ ਦਰਦ (ਕਰੌਨਿਕ ਦਰਦ) ਲਈ ਮਦਦ ਅਤੇ ਵਸੀਲੇ

ਸਪੀਕਰ: ਪੇਨ ਬੀ. ਸੀ.

ਸਿੱਖਣ ਦੇ ਉਦੇਸ਼:

  • ਲੰਬੇ ਸਮੇਂ ਦਾ ਦਰਦ (ਕਰੌਨਿਕ ਦਰਦ) ਲਈ ਸਰੋਤ ਅਤੇ ਸਹਾਇਤਾ ਕਿੱਥੇ ਲੱਭ ਸਕਦੇ ਹੋ
  • ਦੇਖਭਾਲ ਕਰਨ ਵੇਲੇ ਮਾਂਦਗੀ ਤੋਂ ਕਿਵੇਂ ਬਚਾ ਕਰ ਸਕਦੇ ਹੋ

Pain BC Resource Sheet (in Panjabi) 

ਤਰੀਕ

Sunday, October 22, 2023

ਤਰੀਕ

ਐਤਵਾਰ, ਅਕਤੂਬਰ 22, 2023

ਸਮਾਂ

ਸਵੇਰੇ 10:30 ਵਜੇ - ਦੁਪਹਿਰ 12:30 ਵਜੇ ਪੀ.ਟੀ.

ਦਾਖਲਾ

ਮੁਫ਼ਤ

ਫਾਰਮੈਟ

ਇੰਨ-ਪਰਸਨ

ਜਗ੍ਹਾ

ਨਿਓੂਟਨ ਲਾਇਬ੍ਰੇਰੀ

ਪਤਾ

13795 70 Ave. Surrey, BC V3W 0E1

ਭਾਸ਼ਾ

ਪੰਜਾਬੀ

ਇਸ ਸਮਾਗਮ ਵਾਲਾ ਪੰਨਾ ਹੋਰ ਲੋਕ ਨਾਲ ਸਾਂਝਾ ਕਰੋ ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਕਿ ਇਸ ਤੋਂ ਲਾਹਾ ਪ੍ਰਾਪਤ ਕਰ ਸਕਦੇ