ਆਈਕੌਨ ਸਾਊਥ ਏਸ਼ੀਅਨ ਵਰਕਸ਼ਾਪ। ਲੰਬੇ ਸਮੇਂ ਦੇ ਦਰਦ ਨਾਲ ਜਿਉਣਾ।
ਐਤਵਾਰ ਮਾਰਚ 16, 2024 ਸਵੇਰ ਦੇ 10:30 ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿੱਚ ਹੋਵੇਗਾ ਅਤੇ ਪੰਜਾਬੀ ਵਿੱਚ ਪੇਸ਼ ਕੀਤਾ ਜਾਵੇਗਾ।
ਪੇਨ ਬੀ. ਸੀ. ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਨੂੰ ਬਹੁਤ ਧੰਨਵਾਦ।
ਸੈਸ਼ਨ 1:
ਆਪਣੇ ਲੰਬੇ ਸਮੇਂ ਦੇ ਦਰਦ (ਕਰੌਨਿਕ ਦਰਦ) ਨੂੰ ਸਮਝਣਾ ਅਤੇ ਸੰਭਾਲਣਾ
ਸਪੀਕਰ: ਡਾਕਟਰ ਸ਼ਿਤਿਜ ਚਾਵਲਾ, ਫਿਜ਼ਾਇਅਟ੍ਰਿਸਟ ਅਤੇ ਪੇਨ ਮੈਡੀਸਿਨ ਸਪੈਸ਼ਿਲਿਸਟ
ਸਿੱਖਣ ਦੇ ਉਦੇਸ਼:
- ਲੰਬੇ ਸਮੇਂ ਦਾ ਦਰਦ (ਕਰੌਨਿਕ ਦਰਦ) ਕੀ ਹੈ
- ਲੰਬੇ ਸਮੇਂ ਦਾ ਦਰਦ (ਕਰੌਨਿਕ ਦਰਦ) ਨੂੰ ਸੰਭਾਲਣਾ
- ਲੰਬੇ ਸਮੇਂ ਦਾ ਦਰਦ (ਕਰੌਨਿਕ ਦਰਦ) ਲਈ ਕਦੋਂ ਅਤੇ ਕਿਵੇਂ ਮਦਦ ਲਈ ਜਾ ਸਕਦੀ ਹੈ
- ਲੰਬੇ ਸਮੇਂ ਦਾ ਦਰਦ (ਕਰੌਨਿਕ ਦਰਦ) ਨੂੰ ਸੰਭਾਲਣ ਲਈ ਵਿਹਾਰਿਕ (ਪ੍ਰੈਕਟੀਕਲ) ਸੁਝਾਅ
ਸੈਸ਼ਨ 2:
ਲੰਬੇ ਸਮੇ ਦੇ ਦਰਦ (ਕਰੌਨਿਕ ਦਰਦ) ਲਈ ਮਦਦ ਅਤੇ ਵਸੀਲੇ
ਸਪੀਕਰ: ਪੇਨ ਬੀ. ਸੀ.
ਸਿੱਖਣ ਦੇ ਉਦੇਸ਼:
- ਲੰਬੇ ਸਮੇਂ ਦਾ ਦਰਦ (ਕਰੌਨਿਕ ਦਰਦ) ਲਈ ਸਰੋਤ ਅਤੇ ਸਹਾਇਤਾ ਕਿੱਥੇ ਲੱਭ ਸਕਦੇ ਹੋ
- ਦੇਖਭਾਲ ਕਰਨ ਵੇਲੇ ਮਾਂਦਗੀ ਤੋਂ ਕਿਵੇਂ ਬਚਾ ਕਰ ਸਕਦੇ ਹੋ
ਤਰੀਕ
Saturday, March 16, 2024
ਤਰੀਕ
ਸ਼ਨੀਵਾਰ, ਮਾਰਚ 16, 2024
ਸਮਾਂ
ਸਵੇਰੇ 10:30 ਵਜੇ - ਦੁਪਹਿਰ 12:30 ਵਜੇ ਪੀ.ਟੀ.
ਦਾਖਲਾ
ਮੁਫ਼ਤ
ਫਾਰਮੈਟ
ਇੰਨ-ਪਰਸਨ
ਜਗ੍ਹਾ
Shaheed Bhai Hardeep Singh Nijjar Memorial Building, GURU NANAK SIKH GURDWARA
ਪਤਾ
7050 120 St, Surrey B.C. V3W 3M8
ਭਾਸ਼ਾ
ਪੰਜਾਬੀ