ਆਈਕੌਨ ਸਾਊਥ ਏਸ਼ੀਆਈ ਵਰਕਸ਼ਾਪ ਸੀਰੀਜ਼:
ਮਾਨਸਿਕ ਤੰਦਰੁਸਤੀ ਅਤੇ ਲਚਕਤਾ ਵੀਰਵਾਰ, ਜੁਲਾਈ 18, 2024 ਲਕਸ਼ਮੀ ਨਾਰਾਇਣ ਮੰਦਿਰ ਪੰਜਾਬੀ ਵਿੱਚ ਪੇਸ਼ਕਾਰੀ।
ਸਪੀਕਰ: ਕਸ਼ਮੀਰ ਬੇਸਲਾ, ਕਲੀਨਿਕਲ ਕਾਉਂਸਲਰ
ਸਿੱਖਣ ਦੇ ਉਦੇਸ਼
-
ਆਪਣੀ ਸਰੀਰਕ ਸਿਹਤ ਦਾ ਪ੍ਰਬੰਧਨ ਕਰਦੇ ਹੋਏ ਆਪਣੀ ਮਾਨਸਿਕ ਸਿਹਤ ਦੀ ਦੇਖਭਾਲ ਕਿਵੇਂ ਕਰੀਏ
-
ਪੰਜਾਬੀ ਭਾਈਚਾਰੇ ਵਿੱਚ ਇਤਿਹਾਸਕ ਅਤੇ ਵਰਤਮਾਨ ਘਟਨਾਵਾਂ ਦਾ ਮਾਨਸਿਕ ਸਿਹਤ ਪ੍ਰਭਾਵ
-
ਜੀਵਨ ਦੇ ਸਾਰੇ ਹਿੱਸਿਆਂ ਲਈ ਸਮਾਂ ਕੱਢਣਾ
-
ਮੁਸ਼ਕਲਾਂ ਵਿੱਚੋ ਲੰਘਣ ਦੇ ਤਰੀਕੇ
-
ਤੁਹਾਡੇ ਭਾਈਚਾਰੇ ਦੇ ਅੰਦਰ ਸਰੋਤ ਅਤੇ ਸਹਾਇਤਾ ਪ੍ਰਣਾਲੀਆਂ
ਤਰੀਕ
ਵੀਰਵਾਰ, ਜੁਲਾਈ 18, 2024
ਸਮਾਂ
ਸਵੇਰੇ 9:00 - 10:30 ਵਜੇ ਪੀ.ਟੀ
ਦਾਖਲਾ
ਮੁਫ਼ਤ
ਫਾਰਮੈਟ
ਇੰਨ-ਪਰਸਨ
ਜਗ੍ਹਾ
ਲਕਸ਼ਮੀ ਨਾਰਾਇਣ ਮੰਦਿਰ
ਪਤਾ
8321 140 ਸਟ੍ਰੀਟ, ਸਰੀ, ਬੀ ਸੀ
ਭਾਸ਼ਾ
ਪੰਜਾਬੀ