ਯੂ. ਬੀ. ਸੀ. ਆਈਕੌਨ ਪੇਸ਼ ਕਰਦਾ ਹੈ: ਬਹੁਤ ਜ਼ਿਆਦਾ ਗਰਮੀ ਦੇ ਮੌਸਮ ਦੌਰਾਨ ਤੁਹਾਡੀ ਲੰਬੇ ਸਮੇਂ ਦੀ ਬਿਮਾਰੀ ਦਾ ਦੇਖਭਾਲ
ਔਖੇ ਮੌਸਮ ਵਿੱਚ ਲੰਬੇ ਸਮੇਂ ਦੀ ਬਿਮਾਰੀ ਦਾ ਪ੍ਰਬੰਧਨ
ਸਪੀਕਰ: ਹਰਿਲੀਨ ਚੋਹਾਨ, ਕਲੀਨਿਕਲ ਫਾਰਮਾਸਿਸਟ
ਸਿੱਖਣ ਦੇ ਉਦੇਸ਼
- ਗਰਮੀ ਅਤੇ ਪ੍ਰਦੂਸ਼ਿਤ ਹਵਾ ਸਿਹਤ ਲਈ ਹਾਨੀਕਾਰਕ ਕਿਉਂ ਹਨ?
- ਅਤਿਅੰਤ ਗਰਮੀ ਦੇ ਮੌਸਮ ਲਈ ਕਿਵੇਂ ਤਿਆਰ ਕਰੀਏ
- ਮੁਸ਼ਕਲ ਮੌਸਮ ਦੌਰਾਨ ਲੰਮੇ ਸਮੇਂ ਦੀਆਂ ਬਿਮਾਰੀਆਂ ਦਾ ਦੇਖਭਾਲ ਕਰਨ ਲਈ ਕੁਝ ਸੁਝਾਅ
- ਅਤਿਅੰਤ ਸਥਿਤੀਆਂ ਦੌਰਾਨ ਉਪਲਬਧ ਭਾਈਚਾਰਕ ਸਰੋਤ ਅਤੇ ਸਹਾਇਤਾ
ਤਰੀਕ
ਐਤਵਾਰ, ਜੁਲਾਈ 28, 2024
ਸਮਾਂ
12:00 p.m. - 1:30 p.m. PT
ਦਾਖਲਾ
ਮੁਫ਼ਤ
ਫਾਰਮੈਟ
ਇੰਨ-ਪਰਸਨ
ਜਗ੍ਹਾ
ਗੁਰੂਦੁਆਰਾ ਸਾਹਿਬ ਸੁਖ ਸਾਗਰ
ਪਤਾ
347 ਵੁੱਡ ਸਟ੍ਰੀਟ ਨਿਊ ਵੈਸਟਮਿੰਸਟਰ
ਭਾਸ਼ਾ
ਪੰਜਾਬੀ