ਹੋਰ

Saturday, February 15, 2025

ਤੁਹਾਡੀ ਸਿਹਤ ਜਾਣਕਾਰੀ ਨੂੰ ਆਨਲਈਨ ਕਿਵੇਂ ਪ੍ਰਾਪਤ ਕਰਨਾ

ਇੱਥੇ ਰਜਿਸਟਰ ਕਰੋ

This page is available in English. ਇਹ ਪੰਨਾ ਅੰਗਰੇਜ਼ੀ ਵਿੱਚ ਉਪਲਬਧ ਹੈ

ਯੂ. ਬੀ. ਸੀ. ਇੰਟਰਕਲਚਰਲ ਔਨਲਾਈਨ ਹੈਲਥ ਨੈਟਵਰਕ (ਆਈਕੌਨ) ਪੇਸ਼ ਕਰਦਾ ਹੈ: ਤੁਹਾਡੀ ਸਿਹਤ ਜਾਣਕਾਰੀ ਨੂੰ ਆਨਲਈਨ ਕਿਵੇਂ ਪ੍ਰਾਪਤ ਕਰਨਾ

ਸਪੀਕਰ: ਹਰਿਲੀਨ ਚੋਹਾਨ, ਕਲੀਨਿਕਲ ਫਾਰਮਾਸਿਸਟ

 

ਤਰੀਕ: ਸ਼ਨੀਵਾਰ, ਫਰਵਰੀ 15, 2025
ਸਮਾਂ: 10 ਵਜੇ ਤੋਂ ਦੁਪਹਿਰ 12 ਵਜੇ ਤੱਕ

ਜਗ੍ਹਾ: Sri Guru Singh Sabha Gurdwara (8115 132 St, Surrey, B.C.)
ਭਾਸ਼ਾ: ਪੰਜਾਬੀ ਵਿੱਚ ਦਿੱਤਾ ਜਾਵੇਗਾ
ਮੁਫ਼ਤ, ਵਿਅਕਤੀਗਤ ਤੌਰ ‘ਤੇ

Community Partner: OPTIONS

 

ਇਸ ਬਾਰੇ ਹੋਰ ਜਾਣੋ:

  • ਤੁਹਾਡੀ ਨਿੱਜੀ ਸਿਹਤ ਜਾਣਕਾਰੀ ਕੀ ਹੈ ਅਤੇ ਤੁਸੀਂ ਇਹ ਕਿਵੇਂ ਇਹਆਨਲਾਈਨ ਪ੍ਰਾਪਤ ਕਰ ਸਕਦੇ ਹੋ

  • ਤੁਹਾਡੀ ਆਨਲਾਈਨ ਨਿੱਜੀ ਸਿਹਤ ਜਾਣਕਾਰੀ ਦੀ ਰਖਿਆ ਕਿਵੇਂ ਰੱਖੀ ਜਾਂਦੀ

  • ਹੈਲਥ ਗੇਟਵੇ ਦੇ ਨਾਲ ਜਾਣ-ਪਛਾਣ ਪ੍ਰਾਪਤ ਕਰੋ ਅਤੇ ਸਿੱਖੋ ਕਿ ਇਸ ਨੂੰ ਕਿਵੇਂਵਰਤਿਆ ਜਾ ਸਕਦਾ ਹੈ

 

 

ਤਰੀਕ

ਸ਼ਨੀਵਾਰ, ਫਰਵਰੀ 15, 2025

ਸਮਾਂ

(TBC)

ਦਾਖਲਾ

ਮੁਫ਼ਤ

ਫਾਰਮੈਟ

ਇੰਨ-ਪਰਸਨ

ਜਗ੍ਹਾ

ਸ੍ਰੀ ਗੁਰੂ ਸਿੰਘ ਸਾਭਾ ਗੁਰਦੁਆਰਾ

ਪਤਾ

8115 132 St, Surrey, BC

ਭਾਸ਼ਾ

ਪੰਜਾਬੀ

ਇਸ ਸਮਾਗਮ ਵਾਲਾ ਪੰਨਾ ਹੋਰ ਲੋਕ ਨਾਲ ਸਾਂਝਾ ਕਰੋ ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਕਿ ਇਸ ਤੋਂ ਲਾਹਾ ਪ੍ਰਾਪਤ ਕਰ ਸਕਦੇ

Upcoming Events

Mar

2

ਤੁਹਾਡਾ ਸਿਹਤਮੰਦ ਬੁਢਾਪਾ – 2025 ਸਾਊਥ ਏਸ਼ੀਅਨ ਹੈਲਥ ਫੋਰਮ
ਹੋਰ ਪੜ੍ਹਲੋ ਜੀ