ਆਈਕੌਨ ਸਾਊਥ ਏਸ਼ੀਅਨ ਹੈਲਥ ਫੋਰਮ “ਤੁਹਾਡੀ ਸਿਹਤ ਤੁਹਾਡੇ ਹੱਥਾਂ ਵਿੱਚ: ਸਟ੍ਰੋਕ ਤੋਂ ਬਚਾਅ ਅਤੇ ਇਸ ਦਾ ਪ੍ਰਬੰਧ” ਐਤਵਾਰ, ਫ਼ਰਵਰੀ 8, 2026 ਨੂੰ ਹੋਵੇਗਾ। ਇਹ ਫੋਰਮ ਪੰਜਾਬੀ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸਦਾ ਔਨਲਾਈਨ ਰਿਕਾਰਡਿੰਗ ਪ੍ਰੋਗ੍ਰਾਮ ਤੋਂ ਬਾਅਦ ਉਪਲਬਧ ਹੋਵੇਗਾ। ਹਲਕਾ ਦੁਪਹਿਰ ਦਾ ਖਾਣਾ ਵੀ ਦਿੱਤਾ ਜਾਵੇਗਾ।
ਇਸ ਫੋਰਮ ਵਿੱਚ ਸੂਝਵਾਨ ਬੁਲਾਰੇ ਹੋਣਗੇ, ਜਿਸਦੇ ਬਾਅਦ ਇੱਕ ਪੈਨਲ ਚਰਚਾ ਹੋਵੇਗੀ। । ਇਸ ਸੈਸ਼ਨ ਦੇ ਵਿੱਚ ਤੁਸੀਂ ਸਿੱਖੋਗੇ:
- ਸਟ੍ਰੋਕ ਦੇ ਲੱਛਣ, ਜੋਖਮ ਕਾਰਕ, ਰੋਕਥਾਮ ਦੇ ਤਰੀਕੇ ਅਤੇ ਪੋਸ਼ਣ ਸੰਬੰਧੀ ਗੱਲਾਂ
- ਸਟ੍ਰੋਕ ਤੋਂ ਬਾਅਦ ਕੀ ਹੁੰਦਾ ਹੈ – ਰਿਹੈਬਿਲਿਟੇਸ਼ਨ, ਮਾਨਸਿਕ ਸਿਹਤ, ਅਤੇ ਘਰ ਵਾਪਸੀ ਦੀ ਪ੍ਰਕਿਰਿਆ
- ਕਮਿਊਨਿਟੀ ਵਿੱਚ ਉਪਲਬਧ ਸਹਾਇਤਾ ਅਤੇ ਸਿਹਤ ਸੇਵਾਵਾਂ ਕਿੱਥੋਂ ਅਤੇ ਕਿਵੇਂ ਮਿਲ ਸਕਦੀਆਂ ਹਨ
ਮਾਹਿਰ ਬੁਲਾਰੇ ਅਤੇ ਸੈਸ਼ਨ:
ਸਟ੍ਰੋਕ ਕੀ ਹੈ ਅਤੇ ਇਸ ਦਾ ਪ੍ਰਬੰਧ ਕਿਵੇਂ ਕਰਨਾ ਹੈ? ( Recording)
ਡਾ. ਜਸਕਿਰਨ ਬਰਾੜ, ਨਿਊਰੋਲੋਜਿਸਟ (Dr. Jaskiran Brar, Neurologist)
ਘਰ ਵਿੱਚ ਸਿਹਤਮੰਦ ਅਤੇ ਸੰਤੁਲਿਤ ਖੁਰਾਕ (Recording)
ਪ੍ਰੀਤੀ ਸੂਰੀ, ਰਜਿਸਟਰਡ ਡਾਇਟੀਸ਼ਨ (Priti Suri, Registered Dietitian)
ਮੁੱਖ ਵਿਸ਼ਾ: ਸਟ੍ਰੋਕ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਸੰਭਾਲੋ: ਸੁਧਾਰ, ਲਚਕੀਲਾਪਨ ਅਤੇ ਤਿਆਰੀ
ਸਟ੍ਰੋਕ ਤੋਂ ਬਾਅਦ ਰੀਹੈਬਿਲੀਟੇਸ਼ਨ ਅਤੇ ਸੁਧਾਰ
ਹਰਲੀਨ ਚੋਹਾਨ, ਕਲਿਨਿਕਲ ਫਾਰਮੇਸੀ ਸਪੈਸ਼ਲਿਸਟ (Dr. Harleen Chohan, Clinical Pharmacy Specialist)
Active Engagement in Managing Chronic Disease
ਸੈਲਫ-ਮੈਨੇਜਮੈਂਟ ਬੀ.ਸੀ. (Self-Management BC)
ਅਗਲੇ ਸਮੇਂ ਲਈ ਵਿੱਤੀ ਅਤੇ ਮੈਡੀਕਲ ਕੇਅਰ ਯੋਜਨਾ ਬਣਾਉਣਾ
ਸਰਬ ਬਸਰਾ, ਸੋਸ਼ਲ ਵਰਕਰ (Sarb Basra, Social Worker)
Exercise (adults 65+, in Panjabi)
Exercise (adults 18 – 64, in Panjabi)
Strength and Balance for Life Overview
Strength and Balance for Life Level 1
Strength and Balance for Life Level 2
Strength and Balance for Life Level 3
ਤਰੀਕ
Sunday, February 8, 2026
ਸਮਾਂ:
10:00 a.m. - 2:30 p.m. PST
ਦਾਖਲਾ:
ਮੁਫ਼ਤ
ਭਾਸ਼ਾ:
ਪੰਜਾਬੀ
ਫਾਰਮੈਟ:
ਤਾਂ ਔਨਲਾਈਨ ਜਾਂ ਵਿਅਕਤੀਗਤ ਤੌਰ 'ਤੇ ਭੋਜਨ ਦੇ ਨਾਲ
ਜਗ੍ਹਾ:
ਐਮਪ੍ਰੈੱਸ ਪੈਲੇਸ
ਪਤਾ:
8166 128th Street, #201, Surrey BC V3W 1R1
ਸੀਟਾਂ ਦੀ ਗਿਣਤੀ ਸੀਮਤ ਹੈ:
200
ਔਨਲਾਈਨ ਸਥਾਨ:
ਰਜਿਸਟਰਡ ਭਾਗੀਦਾਰਾਂ ਨੂੰ ਇੱਕ ਜ਼ੂਮ ਲਿੰਕ ਈਮੇਲ ਕੀਤਾ ਜਾਵੇਗਾ