ਹੋਰ

Saturday, March 13, 2021

ਸਾਊਥ ਏਸ਼ੀਅਨ ਸਿਹਤ ਫ਼ੋਰਮ ਸੈਸ਼ਨ 1: ਓਸਟੀਉਪੋਰੋਸਿਸ

ਵੀਡੀਓ ਦੇਖੋ

ਸਾਉਥ ਏਸ਼ੀਅਨ ਸਿਹਤ ਫ਼ੋਰਮ ਦਾ ਪਹਿਲਾ ਸੈਸ਼ਨ ਸ਼ਨਿੱਚਰਵਾਰ 13 ਮਾਰਚ ਨੂੰ ਹੋਇਆ ਸੀ। ਇਸ ਸੈਸ਼ਨ ਵਿੱਚ ਹੱਡੀਆਂ ਦੀ ਕਮਜ਼ੋਰੀ (ਓਸਟੀਉਪੋਰੋਸਿਸ) ਦੇ ਜੋਖਮ ਦੇ ਕਾਰਣਾਂ, ਰੋਕਥਾਮ, ਰੋਗ ਦੀ ਪਛਾਣ, ਇਲਾਜ, ਅਤੇ ਇਸ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਹ ਸਮਾਗਮ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਕੀਤਾ ਗਿਆ ਸੀ।

ਤਰੀਕ

ਸ਼ਨੀਵਾਰ, ਮਾਰਚ 13, 2021

ਭਾਸ਼ਾ

ਪੰਜਾਬੀ ਅਤੇ ਹਿੰਦੀ

ਇਸ ਸਮਾਗਮ ਵਾਲਾ ਪੰਨਾ ਹੋਰ ਲੋਕ ਨਾਲ ਸਾਂਝਾ ਕਰੋ ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਕਿ ਇਸ ਤੋਂ ਲਾਹਾ ਪ੍ਰਾਪਤ ਕਰ ਸਕਦੇ

Upcoming Events

Dec

4

ਸਟ੍ਰੋਕ ਦੇ ਰੋਕਥਾਮ ਅਤੇ ਪ੍ਰਬੰਧਨ ਵਿੱਚ ਖੁਰਾਕ ਦੀ ਭੂਮਿਕਾ
ਹੋਰ ਪੜ੍ਹਲੋ ਜੀ