ਹੋਰ

ਲੰਮੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਨਾਲ ਘਰ ਵਿੱਚ ਹੀ ਨਜਿੱਠਣਾ

By iCON team

8 ਫ਼ਰਵਰੀ ਨੂੰ, ਹੁਮੈਰਾ ਮੋਹਸਿਨ, ਰਜਿਟਰਡ ਮਨੋਵਿਗਿਆਨੀ ਨੇ ਇਹ ਵੈਬੀਨਾਰ ਪੇਸ਼ ਕੀਤਾ “ਲੰਮੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਨਾਲ ਘਰ ਵਿੱਚ ਹੀ ਨਜਿੱਠਣਾ”। ਇਸ ਸਮਾਗਮ ਦੀ ਮੇਜ਼ਬਾਨੀ ਡਾਈਵਰਸਿਟੀ ਕਮਿਉਨਿਟੀ ਰਿਸੋਰਸਿਜ਼ ਸੋਸਾਇਟੀ ਅਤੇ ਆਈਕੌਨ ਵੱਲੋਂ ਕੀਤੀ ਗਈ। ਇਸ ਪੇਸ਼ਕਾਰੀ ਵਿੱਚ ਇਹ ਨੁਕਤੇ ਸ਼ਾਮਲ ਸਨ ਕਿ ਲੰਮੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਨਾਲ ਨਜਿੱਠਦਿਆਂ ਮਾਨਸਕ ਬੋਝ ਦਾ ਸਾਹਮਣਾ ਕਿਵੇਂ ਕੀਤਾ ਜਾਵੇ, ਅਤੇ ਸਿਹਤ ਸਬੰਧੀ ਟੀਚੇ ਮਿਥਣ ਲਈ ਇੱਕ ਕਾਰਜ-ਯੋਜਨਾ ਬਣਾਉਣ ਬਾਰੇ ਸਲਾਹ ਦਿੱਤੀ ਗਈ।

ਇਹ ਪੇਸ਼ਕਾਰੀ ਪੰਜਾਬੀ ਵਿੱਚ ਹੈ। ਆਈਕੌਨ ਸਾਰੇ ਇਸ ਸਮਾਗਮ ਦੇ ਬੁਲਾਰਿਆਂ, ਸਹਾਇਕਾਂ ਅਤੇ ਭਾਗ ਲੈਣ ਵਾਲਿਆਂ ਦਾ ਤਹਿਦਿਲੋਂ ਧੰਨਵਾਦ ਕਰਨਾ ਚਾਹੁੰਦਾ ਹੈ।

ਇੱਥੇ ਵੀਡੀਓ ਵੇਖੋ: https://youtu.be/qLQSZusALk0

ਇਸ ਬਲੌਗ ਪੋਸਟ ਨੂੰ ਉਨ੍ਹਾਂ ਲੋਕ ਨਾਲ ਸਾਂਝਾ ਕਰੋ ਜੋ ਤੁਹਾਡੇ ਮੁਤਾਬਕ ਇਸ ਤੋਂ ਫਾਇਦਾ ਕਰ ਸਕਦੇ ਹਨ!