iCON ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ 2023 ਸਾਉਥ ਏਸ਼ੀਅਨ ਸਿਹਤ ਫ਼ੋਰਮ “ਡਾਇਬੀਟੀਜ਼ ਨਾਲ ਚੰਗੀ ਤਰ੍ਹਾਂ ਰਹਿਣਾ” ਵਿੱਚ ਮਾਰਚ 5, 2023 ਨੂੰ ਭਾਗ ਲਿਆ ਸੀ। ਜੇਕਰ ਤੁਸੀਂ ਇਸ ਪ੍ਰੋਗਰਾਮ ਤੋਂ ਖੁੰਝ ਗਏ ਸੀ, ਤਾਂ ਤੁਸੀਂ ਹੁਣ ਇਸਦੇ ਵੀਡੀਓ ਔਨ-ਲਾਈਨ ਵੇਖ ਸਕਦੇ ਹੋ।
ਸਾਊਥ ਏਸ਼ੀਆਈਨ ਹੈਲਥ ਫੋਰਮ ਸ਼ਨੀਵਾਰ, 5 ਮਾਰਚ 2023 ਨੂੰ ਹੋਇਆ।, ਵਿੱਚ ਭਾਗੀਦਾਰਾਂ ਨੇ ਇਸ ਬਾਰੇ ਸਿੱਖਿਆ: ਡਾਇਬੀਟੀਜ਼ ਨਾਲ ਜਾਣ-ਪਛਾਣ, ਡਾਇਬੀਟੀਜ਼ ਨਾਲ ਰਹਿਣਾ – ਪੋਸ਼ਣ, ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਸਵੈ-ਪ੍ਰਬੰਧਨ ਸੁਝਾਅ, ਕਮਿਊਨਿਟੀ ਵਿੱਚ ਮਦਦ ਕਿੱਥੇ ਅਤੇ ਕਿਵੇਂ ਲੱਭਣੀ ਹੈ – ਸਿਹਤ ਸੇਵਾਵਾਂ, ਇਲਾਜਾਂ ਅਤੇ ਦਵਾਈਆਂ ਦੀ ਨੈਵੀਗੇਸ਼ਨ.:
ਇਸ ਪ੍ਰੋਗਰਾਮ ਨੂੰ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਆਯੋਜਿਤ ਕੀਤਾ ਗਿਆ ਸੀ। ਦੀ ਪੂਰੀ ਵੀਡੀਓ ਤੁਸੀਂ ਇੱਥੇ ਵੇਖ ਸਕਦੇ ਹੋ: