ਹੋਰ

Thursday, February 2, 2023

ਸਿਹਤ ਸਕ੍ਰੀਨਿੰਗ ਬਾਰੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ

ਰਿਕਾਰਡਿੰਗ ਦੇਖੋ

ਲੰਬੇ ਸਮੇਂ ਦੀਆਂ ਬਿਮਾਰੀਆਂ ਵੈਬਿਨਾਰ: ਸਿਹਤ ਸਕ੍ਰੀਨਿੰਗ ਬਾਰੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ

ਇਸ ਸੈਸ਼ਨ ਵਿੱਚ, ਭਾਗੀਦਾਰਾਂ ਨੇ ਇਸ ਬਾਰੇ ਸਿੱਖਿਆ:

  • ਲੰਬੇ ਸਮੇਂ ਦੀਆਂ ਬਿਮਾਰੀਆਂ ਦੇ ਪ੍ਰਬੰਧਨ ਅਤੇ ਰੋਕਥਾਮ ਲਈ ਰੁਟੀਨ ਸਿਹਤ ਜਾਂਚਾਂ ਦੀ ਮਹੱਤਤਾ (ਉਦਾਹਰਨ ਲਈ, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ/ਲਿਪਿਡ, ਬਲੱਡ ਸ਼ੂਗਰ, ਗੁਰਦੇ/ਜਿਗਰ ਫੰਕਸ਼ਨ)
  • ਸਿਹਤ ਜਾਂਚਾਂ ਵਿਚਕਾਰ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖਣਾ ਹੈ
  • ਡਿਜੀਟਲ ਹੈਲਥ ਐਪਸ ਲੰਬੇ ਸਮੇਂ ਦੀਆਂ ਬਿਮਾਰੀਆਂ ਦੇ ਸਵੈ-ਪ੍ਰਬੰਧਨ ਦਾ ਸਮਰਥਨ ਕਿਵੇਂ ਕਰ ਸਕਦੇ ਹਨ

ਬੁਲਾਰੇ:

  • ਡਾ ਮਧੂ ਜਵੰਦਾ , ਪਰਿਵਾਰਕ ਡਾਕਟਰ

ਵੈਬਿਨਾਰ ਤੋਂ ਮਹੱਤਵਪੂਰਨ ਸਰੋਤ ਡਾਊਨਲੋਡ ਕਰੋ:

ਤਰੀਕ

ਵੀਰਵਾਰ, ਫਰਵਰੀ 2, 2023

ਸਮਾਂ:

ਦੁਪਹਿਰ 12 - 1:30 ਵਜੇ ਪੀ.ਟੀ

ਫਾਰਮੈਟ:

ਆਨਲਾਈਨ

ਦਾਖਲਾ ਫੀਸ:

ਮੁਫ਼ਤ

ਭਾਸ਼ਾ:

ਪੰਜਾਬੀ

ਇਸ ਸਮਾਗਮ ਵਾਲਾ ਪੰਨਾ ਹੋਰ ਲੋਕ ਨਾਲ ਸਾਂਝਾ ਕਰੋ ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਕਿ ਇਸ ਤੋਂ ਲਾਹਾ ਪ੍ਰਾਪਤ ਕਰ ਸਕਦੇ

Upcoming Events

Mar

9

ਸਿਹਤਮੰਦ ਜੀਵਨ, ਸਿਹਤਮੰਦ ਦਿਲ
ਹੋਰ ਪੜ੍ਹਲੋ ਜੀ