ਆਈਕੌਨ ਸਾਊਥ ਏਸ਼ੀਆਈ ਸਿਹਤ ਫੋਰਮ “ਤੁਹਾਡੀ ਸਿਹਤ ਤੁਹਾਡੇ ਹੱਥਾਂ ਵਿੱਚ: ਸਟ੍ਰੋਕ ਨੂੰ ਰੋਕਣਾ ਅਤੇ ਇਸਦਾ ਪ੍ਰਬੰਧਨ ਕਰਨਾ”
ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਪੇਸ਼ਕਾਰੀ, ਇਹ ਫੋਰਮ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਜ਼ਿੰਦਗੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ। ਅਸੀਂ ਤੁਹਾਨੂੰ ਗਿਆਨ ਅਤੇ ਸਰੋਤ ਪ੍ਰਦਾਨ ਕਰਾਂਗੇ ਜੋ ਸਟ੍ਰੋਕ ਨੂੰ ਰੋਕ ਸਕਦੇ ਹਨ ਅਤੇ ਇਸਦਾ ਪ੍ਰਬੰਧਨ ਕਰ ਸਕਦੇ ਹਨ| ਪੇਸ਼ਕਾਰੀਆਂ ਅਤੇ ਗੱਲ-ਬਾਤ ਰਾਹੀਂ, ਭਾਈਚਾਰੇ ਤੋਂ ਸਿਹਤ ਦੇ ਮਾ ਹਰ ਦਰਸ਼ਕ ਨੂੰ ਸਿਹਤ ਦੇ ਵਿਸ਼ਿਆਂ ‘ਤੇ ਸਿੱਖਿਆ ਦੇਣਗੇ, ਜਿਸ ਵਿੱਚ ਹੇਠਾਂ ਦਿੱਤੇ ਵਿਸ਼ੇ ਸ਼ਾਮਲ ਹੋਣਗੇ:
- ਸਟ੍ਰੋਕ – ਪਹਿਲਾਂ ਪਤਾ ਲਗਾਉਣਾ ਅਤੇ ਤੁਹਾਨੂੰ ਮਦਦ ਕਦੋਂ ਲੈਣੀ ਚਾਹੀਦੀ ਹੈ
- ਸੁਝਾਅ – ਸਟ੍ਰੋਕ, ਵੱਧਦਾ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਵੱਧਦਾ ਕੋਲੈਸਟ੍ਰੋਲ ਨੂੰ ਰੋਕਣਾ ਅਤੇ ਇਹਨਾਂ ਬਿਮਾਰੀਆਂ ਦਾ ਪ੍ਰਬੰਧਨ ਕਰਨਾ
- ਸਟਰੋਕ ਤੋਂ ਬਾਅਦ ਆਪਣੀ ਸਿਹਤ ਦਾ ਪ੍ਰਬੰਧਨ ਕਰਨਾ – ਪੌਸ਼ਟਿਕ, ਮਾਨਸਿਕ ਸਿਹਤ ਅਤੇ ਘਰੇ ਸੁਰੱਖਿਅਤ ਰਹਿਣਾ
- ਸਮਾਜ ਵਿੱਚ ਮਦਦ ਕਿੱਥੇ ਅਤੇ ਕਿਵੇਂ ਲੱਭਣੀ ਹੈ – ਸਿਹਤ ਦੀਆਂ ਸੇਵਾਵਾਂ, ਇਲਾਜ ਅਤੇ ਦਵਾਈਆਂ ਨੂੰ ਸਮਝਣਾ
ਪ੍ਰੋਗਰਾਮ ਬਾਰੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ
ਮਾਹਰ ਪ੍ਰਵਕਤਾ ਅਤੇ ਸੈਸ਼ਨ (ਹੋਰ ਵੇਰਵਿਆਂ ਲਈ ਕਿਰਪਾ ਕਰਕੇ ਵੱਖ-ਵੱਖ ਟਾਇਟਲ ‘ਤੇ ਕਲਿੱਕ ਕਰੋ):
ਸਟਰੋਕ ਅਤੇ ਆਪਣੀ ਸਿਹਤ ਦਾ ਆਪ ਪ੍ਰਬੰਧਨ ਕਰਨ ਬਾਰੇ ਜਾਣਕਾਰੀ
ਡਾ. ਗੁਲਜ਼ਾਰ ਚੀਮਾ, ਫੈਮਿਲੀ ਡਾਕਟਰ
ਸਟਰੋਕ ਦੇ ਜੋਖਮ ਨੂੰ ਘਟਾਉਣ ਬਾਰੇ ਸਲਾਹ
ਡਾ. ਸਜਲ ਜੈਨ, ਇੰਟਰਨਿਸਟ
ਘਰੇ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਬਣਾਉਣਾ
ਪ੍ਰੀਤੀ ਸੂਰੀ, ਰਜਿਸਟਰਡ ਡਾਇਟੀਸ਼ੀਅਨ
ਘਰੋਂ ਸਿਹਤ ਦੀ ਐਮਰਜੈਂਸੀਆਂ ਨੂੰ ਸੰਭਲਨਾ
ਡਾ. ਕੇਂਡਲ ਹੋ, ਐਮਰਜੈਂਸੀ ਡਾਕਟਰ, ਯੂ.ਬੀ.ਸੀ ਡਿਜੀਟਲ ਐਮਰਜੈਂਸੀ ਮੈਡੀਸਨ ਯੂਨਿਟ ਦੇ ਪ੍ਰਮੁੱਖ
ਸਟ੍ਰੋਕ ਕੀ ਹੈ ਅਤੇ ਇਸਦਾ ਪ੍ਰਬੰਧਨ ਕਿਵੇਂ ਕੀਤਾ ਜਾਂਦਾ ਹੈ?
ਡਾ. ਪ੍ਰੀਤ ਚਾਹਲ, ਨਿਊਰੋਲੋਜਿਸਟ
ਸਟ੍ਰੋਕ ਅਤੇ ਮਾਨਸਿਕ ਸਿਹਤ ਦਾ ਸਬੰਧ
ਡਾ. ਲੀਨਾ ਜੈਨ, ਜੇਰੀਏਟ੍ਰੀਸ਼ੀਅਨ
ਤੁਸੀਂ ਆਪਣੇ ਸਿਹਤ ਦੇ ਟੀਚਿਆਂ ਨੂੰ ਕਿਵੇਂ ਪਾ ਸਕਦੇ ਹੋ
ਡਾ. ਰਾਜੀਵ ਰੀਬਯੇ, ਫ਼ਿਸਿਆਤ੍ਰਿਸਟ
ਆਪਣੀ ਸਿਹਤ ਦਾ ਪ੍ਰਬੰਧਨ ਕਰਨਾ ਪਰਿਵਾਰਕ ਸਹਿਯੋਗ ਨੂੰ ਅਨੁਕੂਲ ਬਣਾਉਣਾ
ਫੈਮਿਲੀ ਕੇਅਰਗਿਵਰ ਓਫ ਬੀ.ਸੀ. ਅਤੇ ਬੀ.ਸੀ.
ਯੂਕੋਨ ਦੀ ਹਰਟ ਐਂਡ ਸਟਰੋਕੇ ਫਾਊਂਡੇਸ਼ਨ ਤੋਂ ਪ੍ਰਤਿਨਿਧੀ
ਤਰੀਕ
ਸ਼ਨੀਵਾਰ, ਮਾਰਚ 26, 2022 ਅਤੇ ਐਤਵਾਰ, ਮਾਰਚ 27, 2022
ਸਵੇਰੇ
ਦੁਪਹਿਰ 2:00 ਵਜੇ ਤੋਂ 4:00 ਵਜੇ ਤੱਕ
ਫਾਰਮੈਟ/ਸਥਾਨ
ਵਰਚੁਅਲ (ਹਿੱਸੇਦਾਰ ਨੂੰ ਰਜਿਸਟਰ ਹੋਣ ਤੋਂ ਬਾਅਦ ਇੱਕ ਜ਼ੂਮ ਲਿੰਕ ਮਿਲੇਗਾ)
ਦਾਖਲਾ
ਮੁਫਤ
ਭਾਸ਼ਾ
ਪੰਜਾਬੀ